ਚੰਡੀਗੜ੍ਹ 01 ਅਪ੍ਰੈਲ 2022: ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਰਾਣਾ ਇੰਦਰਪ੍ਰਤਾਪ ਸਿੰਘ (MLA Rana Inder Pratap) ਨੂੰ ਸਪੀਕਰ ਨੇ ਸਦਨ ਤੋਂ ਬਾਹਰ ਕੱਢਣ ਦੇ ਹੁਕਮ ਦਿੱਤੇ। ਕਿਉਂਕਿ ਰਾਣਾ ਇੰਦਰਪ੍ਤਾਪ ਬੈਠ ਨਹੀਂ ਰਹੇ ਸਨ ਅਤੇ ਸਦਨ ਦੀ ਕਰਵਾਈ ‘ਚ ਵਿਘਨ ਪਾ ਰਹੇ ਸਨ | ਇਸਦੇ ਚੱਲਦੇ ਹੰਗਾਮੇ ਦੌਰਾਨ ਰਾਣਾ ਇੰਦਰਪ੍ਰਤਾਪ ਨੂੰ ਬਾਹਰ ਕੱਢ ਦਿੱਤਾ। ਜ਼ਿਕਰਯੋਗ ਹੈ ਕਿ ਰਾਣਾ ਇੰਦਰਪ੍ਰਤਾਪ ਸਿੰਘ ਪਹਿਲੀ ਵਾਰ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਚੋਣ ਜਿੱਤ ਕੇ ਪਹੁੰਚੇ ਸਨ ਅਤੇ ਪਹਿਲੀ ਵਾਰ ਹੀ ਉਨ੍ਹਾਂ ਨੂੰ ਸਦਨ ਤੋਂਂ ਬਾਹਰ ਕੱਢ ਦਿੱਤਾ।
ਨਵੰਬਰ 23, 2024 12:55 ਪੂਃ ਦੁਃ