June 30, 2024 3:37 am
IND vs AFG

IND vs AFG: ਟੀ-20 ਵਿਸ਼ਵ ਕੱਪ ਦੇ ਤੀਜੇ ਸੁਪਰ-8 ਮੈਚ ‘ਚ ਅੱਜ ਭਾਰਤ-ਅਫਗਾਨਿਸਤਾਨ ਵਿਚਾਲੇ ਮੁਕਾਬਲਾ

ਚੰਡੀਗੜ੍ਹ, 20 ਜੂਨ 2024: (IND vs AFG) ਆਈਸੀਸੀ ਟੀ-20 ਵਿਸ਼ਵ ਕੱਪ 2024 (T20 World Cup 2024) ਦੇ ਤੀਜੇ ਸੁਪਰ-8 ਮੈਚ ‘ਚ ਅੱਜ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ | ਇਹ ਮੈਚ ਭਾਰਤੀ ਸਮੇਂ ਅਨੁਸਾ ਰਬਾਰਬਾਡੋਸ ਵਿਖੇ ਰਾਤ 8:00 ਵਜੇ ਹੋਵੇਗਾ |

ਜਿਕਰਯੋਗ ਹੈ ਕਿ ਟੀ-20 ਵਿਸ਼ਵ ਕੱਪ ‘ਚ ਭਾਰਤ ਅਫਗਾਨਿਸਤਾਨ (IND vs AFG) ਅਤੇ ਬੰਗਲਾਦੇਸ਼ ਤੋਂ ਕਦੇ ਨਹੀਂ ਹਾਰਿਆ। ਇੱਥੇ, ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਨੇ ਟੂਰਨਾਮੈਂਟ ‘ਤੇ ਦਬਦਬਾ ਬਣਾਇਆ ਅਤੇ ਸਿਰਫ 6.9 ਦੀ ਰਨ ਰੇਟ ਨਾਲ ਸਕੋਰ ਬਣਾਇਆ।