18 ਅਕਤੂਬਰ 2024: ਬੀਤੇ ਦਿਨ ਕਿਸਾਨ ਜਥੇਬੰਦੀਆਂ ਦੇ ਵਲੋਂ ਸਾਰੇ ਟੋਲ ਪਲਾਜ਼ੇ ਮੁਫ਼ਤ ਕੀਤੇ ਗਏ ਸੀ, ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਸੀ| ਉਥੇ ਹੀ ਹੁਣ ਪ੍ਰਦਰਸ਼ਨ ਦੇ ਵਿਚਾਲੇ ਸੰਯੁਕਤ ਕਿਸਾਨ ਮੋਰਚੇ ਨੂੰ ਗੱਲਬਾਤ ਦੇ ਲਏ ਸੱਦਾ ਆਇਆ ਹੈ| ਕਿਸਾਨ ਜਥੇਬੰਦੀਆਂ ਦੇ ਵਲੋਂ ਬੀਜੇਪੀ ਦੇ ਦਫਤਰਾਂ ਦੇ ਘਿਰਾਓ ਦੀ ਕਾਲ ਦਿੱਤੀ ਹੋਈ ਹੈ| ਇਸਦੇ ਵਿਚਾਲੇ ਹੀ ਹੁਣ ਕੱਲ੍ਹ ਸ਼ਾਮ ਨੂੰ ਸੰਯੁਕਤ ਕਿਸਾਨ ਮੋਰਚੇ ਦੀ CM ਮਾਨ ਨਾਲ ਮੀਟਿੰਗ ਹੋਵੇਗੀ|
ਜਨਵਰੀ 19, 2025 4:38 ਪੂਃ ਦੁਃ