ਜਲੰਧਰ, 06 ਮਈ 2023: ਪੰਜਾਬ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ (Corona) ਕਾਰਨ ਹੁਸ਼ਿਆਰਪੁਰ ਵਿੱਚ 2 ਅਤੇ ਬਠਿੰਡਾ ਵਿੱਚ 1 ਮੌਤ ਹੋ ਗਈ, ਜਦੋਂ ਕਿ 77 ਨਵੇਂ ਕੇਸ ਆਏ ਸਾਹਮਣੇ ਹਨ | ਜਿਸ ਕਾਰਨ ਐਕਟਿਵ ਮਰੀਜ਼ਾਂ ਦੀ ਗਿਣਤੀ 765 ਹੋ ਗਈ ਹੈ। ਜਦੋਂ ਕਿ ਸੂਬੇ ‘ਚ ਹੁਣ ਤੱਕ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 792950 ਹੋ ਗਈ ਹੈ ਜਦੋਂ ਕਿ 771634 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਉਥੇ ਹੀ ਹੁਣ ਤੱਕ ਕੋਰੋਨਾ ਕਾਰਨ 20551 ਮੌਤਾਂ ਹੋ ਚੁੱਕੀਆਂ ਹਨ।
ਫਰਵਰੀ 23, 2025 12:06 ਬਾਃ ਦੁਃ