9 ਨਵੰਬਰ 2024: ਮੋਗਾ (moga) ਦੇ ਸ਼ੇਖਾਵਾਲਾ ਚੌਂਕ ਤੇ ਸਥਿਤ PNB (punjab national bank) ਬੈਂਕ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ, ਬੈਂਕ ਦੇ ਹੀ ਕਲਰਕ (clerk) ਸਤਪਾਲ ਸਿੰਘ ਦੇ ਵਲੋਂ ਲੱਖਾਂ ਰੁਪਏ ਦਾ ਘਪਲਾ ਕੀਤਾ ਜਾਂਦਾ ਹੈ, ਦੱਸ ਦੇਈਏ ਕਿ ਕਲਰਕ ਨੇ 69 ਲੋਕਾਂ ਦੇ ਖਾਤਿਆਂ ‘ਚੋ 68.29 ਲੱਖ ਹਜਾਰ ਰੁਪਏ ਕਢਵਾਏ ਹਨ| ਦੱਸ ਦੇਈਏ ਕਲਰਕ ਦੇ ਵੱਲੋਂ ਇਹ ਬਹੁਤ ਹੀ ਵੱਡੀ ਸਕੀਮ ਦੇ ਨਾਲ ਪੈਸਾ ਕਢਵਾਇਆ ਗਿਆ ਹੈ, ਦੱਸ ਦੇਈਏ ਕਿ ਕਲਰਕ ਨੇ ਪਹਿਚਾਣ ਦੇ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਹਨ| ਦੱਸ ਦੇਈਏ ਕਿ ਕਲਰਕ ਨੇ ਖਾਤਾ ਹੋਲਡਰ ਦੇ ਦਸਤਖ਼ਤ ਤੋਂ ਬਿਨ ਇਹ ਸਾਰਾ ਪੈਸੇ ਕਢਵਾਇਆ ਹੈ| ਉੱਥੇ ਹੀ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ, ਪੁਲਿਸ ਵਲੋਂ ਕਲਰਕ ਤੇ FIR ਦਰਜ਼ ਕਰ ਲਈ ਗਈ ਹੈ|
ਨਵੰਬਰ 17, 2024 12:59 ਬਾਃ ਦੁਃ