ਚੰਡੀਗੜ੍ਹ, 17 ਜੁਲਾਈ 2024: ਹਰਿਆਣਾ ਸਰਕਾਰ (Haryana government) ਨੇ ਸੂਬੇ ‘ਚ ਹਰਿਆਲੀ ਤੀਜ (Hariyali Teej) ਦੀ ਛੁੱਟੀ ਹੁਣ 6 ਸਤੰਬਰ ਦੀ ਬਜਾਏ 7 ਅਗਸਤ ਨੂੰ ਕਰਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਹਰਿਆਣਾ ਦੇ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਦੁਆਰਾ 25 ਦਸੰਬਰ, 2023 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ‘ਚ ਅੰਸ਼ਕ ਸੋਧ ਕਰਦੇ ਹੋਏ ਨੋਟੀਫਿਕੇਸ਼ਨ ਜਾਰੀ ਕੀਤਾ ਹੈ |
ਅਗਸਤ 18, 2025 10:50 ਬਾਃ ਦੁਃ