ਆਸਟ੍ਰੇਲੀਆ , 19 ਜਨਵਰੀ 2024: ਆਸਟ੍ਰੇਲੀਆ ਦੇ ਬ੍ਰਿਸਬੇਨ (Brisbane) ‘ਚ ਚੋਰੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਹੌਲੈਂਡ ਪਾਰਕ ਵਿੱਚ ਸਥਿਤ ਇੱਕ ਸ਼ਾਪਿੰਗ ਸਟੋਰ ਵਿੱਚੋਂ ਇੱਕ ਚੋਰ ਫਿਲਮੀ ਅੰਦਾਜ਼ ਵਿੱਚ ਚੋਰੀ ਕਰਦਾ ਦੇਖਿਆ ਗਿਆ। ਵੀਡੀਓ ‘ਚ ਚੋਰ ਬੰਦੂਕ ਲੈ ਕੇ ਸਟੋਰ ‘ਚ ਦਾਖਲ ਹੋਇਆ, ਉਥੇ ਮੌਜੂਦ ਵਿਅਕਤੀ ਨੂੰ ਧਮਕਾਇਆ ਅਤੇ ਸਟੋਰ ‘ਚ ਰੱਖੀ ਨਕਦੀ ਲੈ ਕੇ ਭੱਜ ਗਿਆ। ਪੁਲਿਸ ਨੇ ਚੋਰ ਨੂੰ ਲੱਭਣ ਵਿੱਚ ਮੱਦਦ ਲਈ ਵੀਡੀਓ ਸ਼ੇਅਰ ਕੀਤੀ ਹੈ।
ਜਨਵਰੀ 19, 2025 5:54 ਪੂਃ ਦੁਃ