ਚੰਡੀਗੜ੍ਹ, 23 ਜਨਵਰੀ 2024: ਪੰਜਾਬ ਮੰਤਰੀ ਮੰਡਲ ਦੀ ਭਲਕੇ ਯਾਨੀ 24 ਜਨਵਰੀ ਨੂੰ ਅਹਿਮ ਬੈਠਕ (Punjab cabinet) ਹੋਵੇਗੀ, ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਇਸ ਬੈਠਕ ਦੀ ਅਗਵਾਈ ਕਰਨਗੇ। ਇਹ ਬੈਠਕ ਭਲਕੇ ਸਵੇਰੇ 11 ਵਜੇ ਹੋਵੇਗੀ ਅਤੇ ਅਹਿਮ ਮੁੱਦੇ ਵਿਚਾਰੇ ਜਾਣਗੇ |
ਜਨਵਰੀ 19, 2025 4:47 ਪੂਃ ਦੁਃ