Railways advisory:

ਰੇਲਵੇ ‘ਤੇ ਹੜ੍ਹ ਦੀ ਸਥਿਤੀ ਦਾ ਅਸਰ, ਜਾਣੋ ਕਿਹੜੇ-ਕਿਹੜੇ ਰੂਟ ਹੋ ਰਹੇ ਪ੍ਰਭਾਵਿਤ

5 ਸਤੰਬਰ 2025: ਹੜ੍ਹ ਦੀ ਸਥਿਤੀ ਦਾ ਅਸਰ ਰੇਲਵੇ (railway) ‘ਤੇ ਸਪੱਸ਼ਟ ਤੌਰ ‘ਤੇ ਦਿਖਾਈ ਦੇ ਰਿਹਾ ਹੈ ਅਤੇ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਸਿਲਸਿਲਾ ਜਾਰੀ ਹੈ। ਰੇਲਵੇ ਨੇ 5 ਸਤੰਬਰ ਨੂੰ ਜਲੰਧਰ ਤੋਂ ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਰੇਲਗੱਡੀਆਂ ਨੰਬਰ 5 ਸਮੇਤ ਲੰਬੀ ਦੂਰੀ ਦੀਆਂ ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਹੈ।

ਦੱਸ ਦੇਈਏ ਕਿ ਰੇਲਵੇ ਵੱਲੋਂ ਰੱਦ ਕੀਤੀਆਂ ਗਈਆਂ ਰੇਲਗੱਡੀਆਂ ਵਿੱਚ ਜਲੰਧਰ (jalandhar) ਅਤੇ ਫਿਰੋਜ਼ਪੁਰ ਵਿਚਕਾਰ ਚੱਲਣ ਵਾਲੀਆਂ ਯਾਤਰੀ ਰੇਲਗੱਡੀਆਂ ਸ਼ਾਮਲ ਹਨ 74935 74936 74937 74 938 74939 74932 74931 74934 ਫਿਰੋਜ਼ਪੁਰ ਧਨਬਾਦ 33108 13307, 74940 ਹੁਸ਼ਿਆਰਪੁਰ ਜਲੰਧਰ, ਡੇਰਾ ਬਾਬਾ ਨਾਨਕ ਵੇਰਕਾ 74653, 75644, 74655, 74656, 74 600 ਅਤੇ ਲਗਭਗ 50 ਹੋਰ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਹੜ੍ਹ ਕਾਰਨ ਫਿਰੋਜ਼ਪੁਰ ਜਲੰਧਰ ਰੇਲ ਟਰੈਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ।

Read More:  ਰੇਲਵੇ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Scroll to Top