Patiala

ਪਟਿਆਲਾ ਨਾਲ ਮੇਰੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ: PM ਮੋਦੀ

ਚੰਡੀਗੜ੍ਹ, 23 ਮਈ, 2024: ਲੋਕ ਸਭਾ ਚੋਣਾਂ 2024 ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਵਿੱਚ ਚੋਣ ਪ੍ਰਚਾਰ ਨੂੰ ਹੋਰ ਤਿੱਖਾ ਕਰਨਗੇ। ਪੀਐੱਮ ਮੋਦੀ ਚੋਣ ਰੈਲੀ ਲਈ ਪਟਿਆਲਾ (Patiala)ਵਿਖੇ ਪਹੁੰਚ ਚੁੱਕੇ ਹਨ | ਪ੍ਰਧਾਨ ਮੰਤਰੀ ਦਸਤਾਰ ਸਜਾ ਕੇੇ ਪੰਜਾਬ ਪਹੁੰਚੇ ਹਨ |

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਪੰਜਾਬੀ ਵਿੱਚ ਕੀਤੀ ਹੈ । ਪੀਐਮ ਮੋਦੀ ਨੇ ਕਿਹਾ ਕਿ ਪਟਿਆਲਾ ਨਾਲ ਮੇਰੀਆਂ ਕਈ ਯਾਦਾਂ ਜੁੜੀਆਂ ਹੋਈਆਂ ਹਨ। ਇੱਥੇ ਮੈਨੂੰ ਦੋਸਤਾਂ ਨਾਲ ਬਾਰਾਂਦਰੀ ਗਾਰਡਨ ਜਾਣਾ ਯਾਦ ਹੈ। ਜਦੋਂ ਵੀ ਮੈਂ ਪੰਜਾਬ ਆਉਂਦਾ ਹਾਂ, ਮੇਰਾ ਇਸ ਸਥਾਨ ਨਾਲ ਪਿਆਰ ਵੱਧ ਜਾਂਦਾ ਹੈ।

Scroll to Top