July 4, 2024 11:54 pm
spouse visa

ਪਤੀ-ਪਤਨੀ ਇਕੱਠੇ ਜਾਣਗੇ ਸਟੂਡੈਂਟ ਤੇ ਸਪਾਊਸ ਵੀਜ਼ੇ ‘ਤੇ ਕੈਨੇਡਾ, 16 ਦਿਨਾਂ ‘ਚ ਮਿਲਿਆ ਸਪਾਊਸ ਵੀਜ਼ਾ

ਸਟੋਰੀ ਸਪੌਂਸਰ: Kaur immigration

ਮੋਗਾ, 13 ਸਤੰਬਰ 2023: ਜ਼ਿਲ੍ਹਾ ਮੋਗਾ, ਹਾਊਸ ਨੰਬਰ-693, ਵਾਰਡ ਨੰਬਰ-31, ਮਹੱਲਾ ਸੋਢੀਆਂ ਦੇ ਰਹਿਣ ਵਾਲੇ ਪਤੀ-ਪਤਨੀ ਅਨੂ ਬਾਲਾ ਤੇ ਉਸਦੇ ਪਤੀ ਹਰਸ਼ ਬੱਤਾ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਿਹਨਤ ਸਦਕਾ ਇਕੱਠਿਆਂ ਨੂੰ ਸਟੂਡੈਂਟ ਤੇ ਸਪਾਊਸ ਵੀਜ਼ਾ (spouse visa) 16 ਦਿਨਾਂ ‘ਚ ਮਿਲਿਆ ਹੈ।

ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਜਦੋਂ ਅਨੂ ਬਾਲਾ ਤੇ ਹਰਸ਼ ਬੱਤਾ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ ਤਾਂ ਉਹ ਦੋ ਰਿਫਿਊਜ਼ਲਾਂ ਪਹਿਲਾਂ ਹੀ ਹੋਰ ਏਜੰਸੀ ਤੋਂ ਲੈ ਕੇ ਆਏ ਸਨ । ਅਨੂ ਬਾਲਾ ਦੀ ਸਟੱਡੀ ਵਿੱਚ ਮਾਸਟਰ ਆਫ ਕਮਰਸ ਤੋਂ ਬਾਅਦ ਨੌਂ ਸਾਲਾਂ ਦਾ ਗੈਪ ਸੀ । ਅਨੂ ਬਾਲਾ ਤੇ ਹਰਸ਼ ਬੱਤਾ ਦੇ ਮਨ ਵਿੱਚ ਜੋ ਧਾਰਨਾ ਬਣਂ ਚੁੱਕੀ ਸੀ ਕਿ ਪਤੀ-ਪਤਨੀ ਇਕੱਠਿਆਂ ਦਾ ਵੀਜ਼ਾ ਨਹੀਂ ਲੱਗ ਸਕਦਾ। ਪਤਨੀ ਜਾਂ ਪਤੀ ਦੇ ਕੈਨੇਡਾ ਸਟੱਡੀ ਵੀਜ਼ੇ ਤੇ ਜਾਣ ਤੋਂ ਬਾਅਦ ਹੀ ਸਪਾਊਸ ਕੈਨੇਡਾ ਜਾ ਸਕਦਾ ਹੈ |

ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਦੋਨਾਂ ਇਕੱਠਿਆਂ ਦੀ ਫਾਈਲ 13 ਜੁਲਾਈ 2023 ਨੂੰ ਲਗਾਈ ਤੇ 31 ਜੁਲਾਈ 2023 ਨੂੰ ਵੀਜ਼ਾ ਲਗਵਾ ਕੇ ਉਹਨਾਂ ਦੇ ਮਨਾਂ ਅੰਦਰ ਜੋ ਦੁਬਿਧਾ ਸੀ ਉਸਨੂੰ ਕਲੀਅਰ ਕਰਕੇ ਦਿਖਾਇਆ। ਅਨੂ ਬਾਲਾ ਨੇ 2014 ‘ਚ ਮਾਸਟਰ ਆਫ ਕਮਰਸ ਅਤੇ ਹਰਸ਼ ਬੱਤਾ ਨੇ 2012 ਵਿੱਚ ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ ਪਾਸ ਕੀਤੀ ਸੀ । ਇਸ ਮੌਕੇ ਅਨੂ ਬਾਲਾ ਤੇ ਹਰਸ਼ ਬੱਤਾ ਅਤੇ ਉਸਦੇ ਸਾਰੇ ਪਰਿਵਾਰ ਨੇ ਦੋਵਾਂ ਇਕੱਠਿਆਂ ਦਾ ਵੀਜ਼ਾ (spouse visa) ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।

ਜੇਕਰ ਤੁਸੀਂ ਵੀ ਕੌਰ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ ਮੋਗਾ

ਬਰਾਂਚ: 96926-00084, 96927-
00084, 96928-00084,
ਅੰਮ੍ਰਿਤਸਰ ਬਰਾਂਚ: 96923-00084.