July 4, 2024 9:11 pm
Anil Vij

ਗ੍ਰਹਿ ਮੰਤਰੀ ਅਨਿਲ ਵਿਜ ਵੱਲੋਂ ਵੱਖ-ਵੱਖ ਮਾਮਲਿਆਂ ਦੀ ਜਾਂਚ ਲਈ SIT ਗਠਨ ਕਰਨ ਦੇ ਨਿਰਦੇਸ਼

ਚੰਡੀਗੜ੍ਹ, 28 ਦਸੰਬਰ 2023: ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ (Anil Vij) ਦੇ ਅੰਬਾਲਾ ਸਥਿਤ ਆਵਾਸ ‘ਤੇ ਰੋਜਾਨਾ ਪੂਰੇ ਸੂਬੇ ਤੋਂ ਫਰਿਆਦੀਆਂ ਪਹੁੰਚੇ। ਵੀਰਵਾਰ ਉਨ੍ਹਾਂ ਨੇ ਆਪਣੇ ਆਵਾਸ ‘ਤੇ ਸੂਬੇ ਦੇ ਕੌਨੇ-ਕੌਨੇ ਤੋਂ ਆਏ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ ਅਤੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ।

ਸਿਰਸਾ ਤੋਂ ਆਏ ਫਰਿਆਦੀ ਨੇ ਦੱਸਿਆ ਕਿ ਉਸ ਦੀ ਪੌਤੀ ਦੇ ਮੌਤੇ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ ਠੋਸ ਕਾਰਵਾਈ ਨਹੀਂ ਕੀਤੀ ਹੈ, ਉਨ੍ਹਾਂ ਨੇ ਦਸਿਆ ਕਿ ਉਨ੍ਹਾਂ ਦੀ ਪੌਤੀ ਬਹੁ ਬੇਟੇ ਦੀ ਮੌਤ ਦੇ ਬਾਅਦ ਵੱਖ ਰਹਿ ਰਹੀ ਸੀ ਅਤੇ ਹੁਣ ਉਨ੍ਹਾਂ ਨੂੰ ਜਾਣਕਾਰੀ ਮਿਲੀ ਦੀ ਪੋਤੀ ਦੀ ਮ੍ਰੌਤ ਹੋ ਗਈ ਹੈ। ਪੁਲਿਸ ਨੈ ਇਸ ਸਬੰਧ ਵਿਚ ਕਤਲ ਦਾ ਮਾਮਲਾ ਤਾਂ ਦਰਜ ਕੀਤਾ, ਪਰ ਕਾਰਵਾਈ ਨਹੀਂ ਕੀਤੀ ਗਈ ਹੈ। ਗ੍ਰਹਿ ਮੰਤਰੀ ਅਨਿਲ ਵਿਜ ਨੇ ਮਾਮਲੇ ਦੀ ਖੋਜਬੀਨ ਦੇ ਲਈ ਏਸਆਈਟੀ ਗਠਨ ਕਰਨ ਦੇ ਨਿਰਦੇਸ਼ ਦਿੱਤੇ।

ਇਸੀ ਤਰ੍ਹਾ, ਹਿਸਾਰ ਤੋਂ ਆਏ ਫਰਿਆਦੀ ਨੇ ਦੱਸਿਆ ਕਿ ਉਸ ਦੇ ਬੇਟੇ ਦੀ ਕੁੱਝ ਦਿਨਾਂ ਪਹਿਲਾਂ ਉਸ ਦੇ ਹੀ ਦੋਸਤਾਂ ਨੇ ਨਸ਼ਾ ਦੇ ਕੇ ਹਤਿਆ ਕਰ ਦਿੱਤੀ ਸੀ। ਪੁਲਿਸ ਨੇ ਕੇਸ ਦਰਜ ਕਰਨ ਦੇ ਬਾਵਜੂਦ ਹੁਣ ਤਕ ਦੋਸ਼ੀਆਂ ਨੂੰ ਗਿਰਫਤਾਰ ਨਹੀਂ ਕੀਤਾ ਹੈ। ਗ੍ਰਹਿ ਮੰਤਰੀ ਨੇ ਐੱਸਪੀ ਹਿਸਾਰ ਨੂੰ ਮਾਮਲੇ ਵਿਚ ਐੱਸਆਈਟੀ ਗਠਨ ਕਰ ਜਾਂਚ ਦੇ ਨਿਰਦੇਸ਼ ਦਿੱਤੇ, ਨਾਂਲ ਹੀ ਇਸ ਮਾਮਲੇ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਨੁੰ ਖੋਜਬੀਨ ਦੇ ਨਿਰਦੇਸ਼ ਦਿੱਤੇ।

ਕਰਨਾਲ ਤੋਂ ਆਏ ਸਬਜੀ ਮੰਡੀ ਦੇ ਆੜਤੀ ਨੇ ਦੱਸਿਆ ਕਿ ਉਸ ਦੇ ਕੋਲ ਕੰਮ ਕਰਨ ਵਾਲੇ ਮੁਨੀਮ ਨੇ ਉਸ ਦੇ ਨਾਲ ਹੀ ਡੇਢ ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਉਸ ਨੇ ਤਸਿਆ ਕਿ ਵੱਖ-ਵੱਖ ਦਿਨਾਂ ਵਿਚ ਕੰਪਨੀ ਦੀ ਪੇਮ੍ਰੇਂਟ ਜਾਲਸਾਜੀ ਕਰ ਮੁਨੀਮ ਨੇ ਕੱਢਵਾਈ। ਗ੍ਰਹਿ ਮੰਤਰੀ ਨੇ ਮਾਮਲੇ ਵਿਚ ਸੀਆਈਏ ਕਰਨਾਲ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।

ਮਹੇਂਦਰਗੜ੍ਹ ਤੋਂ ਆਈ ਮਹਿਲਾ ਨੇ ਪਤੀ ‘ਤੇ ਮਾਰਕੁੱਟ ਕਰਨ ਤੇ ਉਸ ਨੂੰ ਪ੍ਰਤਾੜਿਤ ਕਰਨ ਦੇ ਦੋਸ਼ ਲਗਾਏ, ਪੰਚਕੂਲਾ ਤੋਂ ਮਹਿਲਾ ਫਰਅਿਾਦੀ ਨੇ ਊਸ ਦੇ ਪਤੀ ‘ਤੇ ਫਰਜੀ ਕੇਸ ਦਰਜ ਹੋਣ ਦੀ ਸ਼ਿਕਾਇਤ ਦਿੱਤੀ, ਉਸ ਦਾ ਦੋਸ਼ ਸੀ ਕਿ ਇਕ ਹੋਰ ਮਹਿਲਾ ਨੇ ਊਸ ਦੇ ਪਤੀ ‘ਤੇ ਠੂਠਾ ਕੇਸ ਦਰਜ ਕਰਾਇਆ ਹੈ। ਜੀਂਦ ਤੋਂ ਆਏ ਵਿਅਕਤੀ ਨੇ ਉਸ ਦੀ ਬੇਟੀ ਦੇ ਕਈ ਦਿਨਾਂ ਤੋਂ ਲਾਪਤਾ ਹੋਣ ਦੀ ਸ਼ਿਕਾਇਤ ਦਿੱਤੀ, ਅੰਬਾਲਾ ਕੈਂਟ ਨਿਵਾਸੀ ਫਰਿਆਦੀ ਨੇ ਉਸ ਦੇ ਬੇਟੇ ਨੂੰ ਸਰਕਾਰੀ ਨੌਕਰੀ ਲਗਾਉਣ ਦਾ ਝਾਂਸਾ ਦੇ ਕੇ 2 ਲੱਖ ਰੁਪਏ ਠੱਗੀ ਕਰਨ ਦੇ ਦੋਸ਼ ਲਗਾਏ ਜਿਨ੍ਹਾਂ ‘ਤੇ ਗ੍ਰਹਿ ਮੰਤਰੀ ਅਨਿਲ ਵਿਜ (Anil Vij) ਨੇ ਸਬੰਧਿਤ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।

ਪੰਚਕੂਲਾ ਵਿਚ ਅਵੈਧ ਮਾਈਨਿੰਗ

ਪੰਚਕੂਲਾ ਦੇ ਪਿੰਡ ਖੇੜੀ ਤੋਂ ਆਏ ਫਰਿਆਦੀ ਨੇ ਦੱਸਿਆ ਕਿ ਕੁੱਝ ਲੋਕਾਂ ਵੱਲੋਂ ਵੱਡੇ ਟਿਪਰਾਂ ਤੇ ਟਰੱਕਾਂ ਰਾਹੀਂ ਖੇਤਰ ਵਿਚ ਅਵੈਧ ਖਨਨ ਕੀਤਾ ਜਾ ਰਿਹਾ ਹੈ। ਭਾਂਰਤੀ ਵਾਹਲਾਂ ਦੀ ਵਜ੍ਹਾ ਨਾਲ ਰੋਡ ਕੰਢੇ ਉਸ ਦੇ ਘਰ ਦੀ ਦੀਵਾਰਾਂ ਵਿਚ ਦਰਾਰ ਤੱਕ ਆ ਗਈ ਹੈ। ਗ੍ਰਹਿ ਮੰਤਰੀ ਨੇ ਹਰਿਆਣਾ ਏਨਫੋਰਸਮੈਂਟ ਬਿਊਰੋ ਨੂੰ ਮਾਮਲੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ।

ਕੈਥਲ ਨਿਵਾਸੀ ਵਿਅਕਤੀ ਨੇ ਉਸ ਦੀ ਜਮੀਨ ‘ਤੇ ਲੋਕਾਂ ਵੱਲੋਂ ਨਜਾਇਜ ਕਬਜਾ ਕਰਦਨ ਤੇ ਜਮੀਨੀ ਵਿਵਾਦ ਵਿਚ ਏਸਡੀਏਮ ਕੋਰਟ ਦੇ ਆਡਰ ਨਈਂ ਮੰਨਣ ਦੀ ਸ਼ਿਕਾਇਤ ਦਿੱਤੀ ਜਿਸ ‘ਤੇ ਮੰਤਰੀ ਵਿਜ ਨੇ ਕੈਥਲ ਡੀਸੀ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸੀ ਤਰ੍ਹਾ, ਸੋਨੀਪਤ ਨਿਵਾਸੀ ਵਿਅਕਤੀ ਨੇ ਉਸ ਦੇ ਘਰ ਵਿਚ ਲੱਖਾਂ ਦੀ ਚੋਰੀ ਹੋਣ ਤੇ ਚੋਰਾਂ ਦੇ ਫੜੇ ਜਾਣ ਦੇ ਬਾਵਜੂਦ ਸਮਾਨ ਦੀ ਰਿਕਵਰੀ ਨਹੀਂ ਹੋਣ ਦੀ ਸ਼ਿਕਾਇਤ ਦਿੱਤੀ। ਗ੍ਰਹਿ ਮੰਤਰੀ ਨੇ ਪੁਲਿਸ ਕਮਿਸ਼ਨਰ ਸੋਨੀਪਤ ਨੂੰ ਫੋਨ ਕਰ ਮਾਮਲੇ ਵਿਚ ਕਾਰਵਾਈ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ, ਹੋਰ ਕਈ ਸ਼ਿਕਾਇਤ ਗ੍ਰਹਿ ਮੰਤਰੀ ਅਨਿਲ ਵਿਜ ਦੇ ਸਾਮਹਣੇ ਆਈ ਜਿਨ੍ਹਾਂ ‘ਤੇ ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।