7 ਮਾਰਚ 2025: ਜਿਵੇ ਕਿ ਹਰ ਕਿਸੇ ਨੂੰ ਪਤਾ ਹੈ ਕਿ ਹਰ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ (International Women’s Day) ਮਨਾਇਆ ਜਾਂਦਾ ਹੈ| ਇਸ ਦੇ ਮੱਦੇਨਜ਼ਰ ਹੀ ਪੰਜਾਬ ਸਰਕਰ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਯਾਨੀ ਕਿ 7 ਮਾਰਚ ਤੋਂ ਪੰਜਾਬ (punjab) ਦੇ ਵਿੱਚ ਲਗਾਤਾਰ ਦੋ ਛੁੱਟੀਆਂ (holidays) ਹੋਣਗੀਆਂ।
ਦੱਸ ਦੇਈਏ ਕਿ ਪੰਜਾਬ ਸਰਕਾਰ ਦੀਆਂ ਛੁੱਟੀਆਂ (holidays) ਦੀ ਸੂਚੀ ਅਨੁਸਾਰ ਕੱਲ੍ਹ ਯਾਨੀ ਸ਼ਨੀਵਾਰ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ (International Women’s Day) ‘ਤੇ ਸਰਕਾਰੀ ਛੁੱਟੀ ਹੋਵੇਗੀ। ਨਾਲੇ ਅਗਲੇ ਦਿਨ ਐਤਵਾਰ ਹੈ, ਇਸ ਲਈ ਫਿਰ ਵੀ ਛੁੱਟੀ ਹੋਵੇਗੀ।
ਸਰਕਾਰ ਨੇ 8 ਮਾਰਚ ਨੂੰ ਸੂਬੇ ਵਿੱਚ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਹੈ, ਜੋ ਕਿ ਸਰਕਾਰੀ ਕਰਮਚਾਰੀਆਂ ਲਈ ਹੋਵੇਗੀ। ਹਾਲਾਂਕਿ, ਰਾਜ ਦੇ ਸਕੂਲ ਅਤੇ ਕਾਲਜ 8 ਮਾਰਚ ਨੂੰ ਆਮ ਵਾਂਗ ਖੁੱਲ੍ਹੇ ਰਹਿਣਗੇ। ਪਰ ਸਰਕਾਰੀ ਕਰਮਚਾਰੀਆਂ ਕੋਲ ਛੁੱਟੀ ਲੈਣ ਦਾ ਵਿਕਲਪ ਹੋਵੇਗਾ। ਇਸਦਾ ਮਤਲਬ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਇਸ ਦਿਨ ਛੁੱਟੀ ਲੈਣਾ ਚਾਹੁੰਦਾ ਹੈ, ਤਾਂ ਉਹ ਇਹ ਛੁੱਟੀ ਲੈ ਸਕਦਾ ਹੈ।
Read More: ਸੂਬਾ ਸਰਕਾਰ ਨੇ 8 ਮਾਰਚ ਨੂੰ ਰਾਖਵੀਂ ਛੁੱਟੀ ਕੀਤੀ ਘੋਸ਼ਿਤ