ਛੁੱਟੀਆਂ ਰੱਦ

ਛੁੱਟੀ: ਇੱਕ ਹੋਰ ਛੁੱਟੀ ਦਾ ਐਲਾਨ, ਇਹ ਅਦਾਰੇ ਰਹਿਣਗੇ ਬੰਦ

7 ਅਪ੍ਰੈਲ 2026: ਭਲਕੇ 8 ਅਪ੍ਰੈਲ ਦਿਨ ਬੁੱਧਵਾਰ ਨੂੰ ਸ਼੍ਰੀ ਗੁਰੂ ਨਾਭਾ ਦਾਸ ਜੀ (Shri Guru Nabha Das Ji) ਦਾ ਜਨਮ ਦਿਹਾੜਾ ਹੋਵੇਗਾ, ਇਸ ਸਮੇਂ ਦੌਰਾਨ ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਬੰਦ ਰਹਿਣਗੇ। ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਇਸ ਮਹੀਨੇ ਛੁੱਟੀਆਂ ਦਾ ਸਿਲਸਿਲਾ ਜਾਰੀ ਰਹੇਗਾ, ਇਹ ਵੀ ਧਿਆਨ ਦੇਣ ਯੋਗ ਹੈ ਕਿ ਇਨ੍ਹਾਂ ਸਰਕਾਰੀ ਛੁੱਟੀਆਂ ਤੋਂ ਇਲਾਵਾ ਇਸ ਮਹੀਨੇ ਚਾਰ ਐਤਵਾਰ ਵੀ ਹਨ।

Read More: Public Holidays: ਸਕੂਲ ਬੰਦ, ਦੋ ਦਿਨਾਂ ਦੀ ਛੁੱਟੀ, ਜਾਣੋ ਵੇਰਵਾ

ਵਿਦੇਸ਼

Scroll to Top