Site icon TheUnmute.com

ਪੰਜਾਬ ਦੇ ਹਾਕੀ ਖ਼ਿਡਾਰੀ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਕ,SGPC ਵੱਲੋ ਕੀਤਾ ਗਿਆ ਸਨਮਾਨਿਤ

ਪੰਜਾਬ ਦੇ ਹਾਕੀ ਖ਼ਿਡਾਰੀ

ਪੰਜਾਬ ਦੇ ਹਾਕੀ ਖ਼ਿਡਾਰੀ

ਚੰਡੀਗੜ੍ਹ ,11 ਅਗਸਤ 2021 : ਟੋਕੀਓ ਓਲੰਪਿਕਸ 2020  ਵਿੱਚ 41 ਸਾਲਾਂ ਬਾਅਦ ਇਤਿਹਾਸ ਰਚਣ ਵਾਲੀ ਟੀਮ ਅੱਜ ਸ਼੍ਰੀ ਦਰਬਾਰ ਪੁੱਜੇ | ਦਰਬਾਰ ਸਾਹਿਬ ਪੁੱਜਣ ਤੇ ਟੀਮ ਦੇ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਖਿਡਾਰੀਆਂ ਦੇ ਪਰਿਵਾਰ ਵਾਲੇ ਵੀ ਮੌਜੂਦ ਰਹੇ । ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਵੱਲੋ ਖਿਡਾਰੀਆਂ ਨੂੰ 5-5ਲੱਖ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਮਾਣ ਹੈਂ ਕਿ ਅਗਲੀ ਵਾਰ ਭਾਰਤੀ ਟੀਮ ਪਹਿਲਾ ਸਥਾਨ ਹਾਸਿਲ ਕਰੇਗੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਿਕ ਕਮੇਟੀ ਹਮੇਸ਼ਾ ਖਿਡਾਰੀਆਂ ਦੀ ਸਹਾਇਤਾ ਕਰਦੀ ਰਹੇਗੀ |

Exit mobile version