ਚੰਡੀਗੜ੍ਹ, 17 ਸਤੰਬਰ 2024: ਭਾਰਤੀ ਪੁਰਸ਼ ਹਾਕੀ ਟੀਮ (Indian hockey team) ਨੇ ਫਾਈਨਲ ਮੁਕਾਬਲੇ ‘ਚ ਚੀਨ ਨੂੰ 1-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟਰਾਫੀ 2024 ਦਾ ਖਿਤਾਬ ਜਿੱਤ ਲਿਆ ਹੈ | ਭਾਰਤੀ ਟੀਮ ਲਈ ਜੁਗਰਾਜ ਨੇ ਚੌਥੇ ਕੁਆਰਟਰ ‘ਚ ਫੈਸਲਾਕੁੰਨ ਗੋਲ ਕੀਤਾ, ਜਿਸ ਦੀ ਬਦੌਲਤ ਭਾਰਤੀ ਹਾਕੀ ਟੀਮ 5ਵੀਂ ਵਾਰ ਇਸ ਟੂਰਨਾਮੈਂਟ ਦੀ ਜੇਤੂ ਬਣਨ ‘ਚ ਸਫਲ ਰਹੀ।
ਜਨਵਰੀ 18, 2025 5:35 ਬਾਃ ਦੁਃ