ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ ਦੀਆਂ 4 ਸੀਟਾਂ ‘ਤੇ ਭਾਜਪਾ ਜਿੱਤ ਵੱਲ ਹੈ। ਇੱਥੇ ਹਮੀਰਪੁਰ ਤੋਂ ਅਨੁਰਾਗ ਠਾਕੁਰ ਦੀ ਜਿੱਤ ਤੋਂ ਬਾਅਦ ਮੰਡੀ ਲੋਕ ਸਭਾ ਸੀਟ ਤੋਂ ਅਦਾਕਾਰਾ ਕੰਗਨਾ (Kangana Ranaut) ਰਣੌਤ ਨੇ ਜਿੱਤ ਦਰਜ ਕੀਤੀ ਹੈ | ਕੰਗਨਾ ਨੂੰ 5 ਲੱਖ ਤੋਂ ਵੱਧ ਵੋਟਾਂ ਮਿਲੀਆਂ ਹਨ | ਉਨ੍ਹਾਂ ਨੇ ਕਾਂਗਰਸ ਦੇ ਵਿਕਰਮਾਦਿੱਤਿਆ ਨੂੰ ਹਰਾਇਆ ਹੈ |
ਜਨਵਰੀ 19, 2025 4:26 ਪੂਃ ਦੁਃ