ਚੰਡੀਗੜ੍ਹ, 14 ਜੂਨ 2023: ਹਿਮਾਚਲ ਪ੍ਰਦੇਸ਼ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰੇਮ ਕੁਮਾਰ ਧੂਮਲ ਦੇ ਵੱਡੇ ਭਰਾ ਰੂਪ ਸਿੰਘ ਧੂਮਲ (Roop Singh Dhumal) ਦਾ ਦਿਹਾਂਤ ਹੋ ਗਿਆ ਹੈ। ਰੂਪ ਸਿੰਘ ਧੂਮਲ ਜਲੰਧਰ ਦੇ ਪ੍ਰਸਿੱਧ ਉਦਯੋਗਪਤੀ ਅਤੇ ਸੰਤ ਵਾਲਵ ਦਾ ਮਾਲਕ ਸਨ। ਰੂਪ ਸਿੰਘ ਮਿਲਣਸਾਰ ਵਿਅਕਤੀ ਸਨ ਅਤੇ ਰੂਪ ਸਿੰਘ ਧੂਮਲ ਸੰਤ ਗਰੁੱਪ ਦੇ ਚੇਅਰਮੈਨ ਸਨ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ ਸ਼ਾਮ 5 ਵਜੇ ਕਿਸ਼ਨਪੁਰਾ ਸ਼ਮਸ਼ਾਨਘਾਟ (ਜਲੰਧਰ) ਵਿਖੇ ਕੀਤਾ ਜਾਵੇਗਾ।
ਦਸੰਬਰ 4, 2025 12:30 ਬਾਃ ਦੁਃ




