ਚੰਡੀਗੜ੍ਹ, 13 ਜੁਲਾਈ 2024: ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਘਰਵਾਲੀ ਕਮਲੇਸ਼ ਠਾਕੁਰ (Kamlesh Thakur) ਹਿਮਾਚਲ ਪ੍ਰਦੇਸ਼ ਦੀ ਦੇਹਰਾ ਵਿਧਾਨ ਸਭਾ ਸੀਟ ਤੋਂ ਜ਼ਿਮਨੀ ਚੋਣ ਜਿੱਤ ਗਈ ਹੈ। ਕਮਲੇਸ਼ ਨੂੰ 32737 ਵੋਟਾਂ ਮਿਲੀਆਂ ਅਤੇ ਭਾਜਪਾ ਦੇ ਹੋਸ਼ਿਆਰ ਸਿੰਘ ਨੂੰ 9399 ਨੂੰ ਵੋਟਾਂ ਨਾਲ ਹਰਾ ਦਿੱਤਾ |
ਅਗਸਤ 5, 2025 12:31 ਪੂਃ ਦੁਃ