ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸਦਮਾ, ਮਾਤਾ ਦਲਜੀਤ ਕੌਰ ਦਾ ਦੇਹਾਂਤ

8 ਮਾਰਚ 2025: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ (BALBIR SINGH) ਨੂੰ ਸਦਮਾ ਮਾਤਾ ਦਲਜੀਤ ਕੌਰ (92) ਦਾ ਦੇਹਾਂਤ ਹੋ ਗਿਆ ਹੈ। ਦੱਸ ਦੇਈਏ ਕਿ ਇਸ ਬਾਰੇ ਖੁਦ ਸਿਹਤ ਮੰਤਰੀ ਨੇ ਜਾਣਕਾਰੀ ਦਿੱਤੀ ਹੈ| ਮਾਤਾ ਦਾ ਅੰਤਿਮ ਸੰਸਕਾਰ ਅੱਜ 8 ਮਾਰਚ, 2025 ਸ਼ਾਮ 4:30 ਵਜੇ ਪਿੰਡ ਭੌਰਾ (ਬੰਗਾ-ਗੜਸ਼ੰਕਰ ਰੋੜ) ਜਿਲ੍ਹਾ ਸਹੀਦ ਭਗਤ ਸਿੰਘ ਨਗਰ ਵਿੱਚ ਕੀਤਾ ਜਾਵੇਗਾ।

X ਤੇ ਪੋਸਟ ਸਾਂਝੀ ਕਰ ਲਿਖਿਆ-ਮੈਨੂੰ ਇਹ ਦੱਸਦਿਆਂ ਬੇਹੱਦ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਮਾਤਾ ਜੀ ਹੁਣ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦਾ ਦਾਹ ਸੰਸਕਾਰ ਅੱਜ ਸ਼ਾਮ 4:30 ਵਜੇ ਪਿੰਡ ਭੌਰਾ (ਬੰਗਾ-ਗੜਸ਼ੰਕਰ ਰੋੜ) ਜਿਲ੍ਹਾ ਸਹੀਦ ਭਗਤ ਸਿੰਘ ਨਗਰ ਵਿੱਚ ਕੀਤਾ ਜਾਵੇਗਾ।

Read More: ਕਾਂਗਰਸ ਪਾਰਟੀ ‘ਚੋਂ 30-40 ਜਣਿਆਂ ਨੂੰ ਕੱਢਣਾ ਪਿਆ ਤਾਂ ਝਿਜਕਣਾ ਨਹੀਂ: ਰਾਹੁਲ ਗਾਂਧੀ 

Scroll to Top