ਚੰਡੀਗੜ੍ਹ, 30 ਜੁਲਾਈ 2024: ਹਰਿਆਣਾ ‘ਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਾਇਬ ਤਹਿਸੀਲਦਾਰ (Naib Tehsildar) ਦੀਆਂ ਬਦਲੀਆਂ ਕੀਤੀ ਗਈਆਂ ਹਨ। ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਨੇ 4 ਜ਼ਿਲ੍ਹਿਆਂ ਲਈ ਇਹ ਹੁਕਮ ਜਾਰੀ ਕੀਤੇ ਹਨ। ਸੂਬੇ ਦੇ ਸੀਐਮ ਸਿਟੀ ਕਰਨਾਲ ਦੇ ਐਨਟੀ ਬਲਵਿੰਦਰ ਸਿੰਘ ਨੂੰ ਨੂੰਹ ਭੇਜ ਦਿੱਤਾ ਗਿਆ ਹੈ। ਇਸਦੇ ਨਾਲ ਹੀ ਮਰੇਨੀ, ਪੰਚਕੂਲਾ ਦੇ ਰਾਜੇਸ਼ ਕੁਮਾਰ ਨੂੰ ਸੀਐਮ ਸਿਟੀ ਭੇਜਿਆ ਗਿਆ ਹੈ।
ਅਗਸਤ 4, 2025 11:56 ਬਾਃ ਦੁਃ