ਚੰਡੀਗੜ੍ਹ, 22 ਜੂਨ 2024: ਹਰਿਆਣਾ ਰਾਜ ਚੋਣ ਕਮਿਸ਼ਨਰ ਧਨਪਤ ਸਿੰਘ ਨੇ ਕਾਜਲ ਨੂੰ ਹਰਿਆਣਾ ਪੰਚਾਇਤੀ ਦੀ ਧਾਰਾ 161 ਦੀ ਉਪ ਧਾਰਾ (4) ਦੇ ਤਹਿਤ ਜ਼ਿਲ੍ਹਾ ਪ੍ਰੀਸ਼ਦ ਪਾਣੀਪਤ (Panipat) ਦੀ ਪ੍ਰਧਾਨ ਬਣਾਇਆ ਗਿਆ ਹੈ | ਇਸ ਸਬੰਧੀ ਰਾਜ ਚੋਣ ਕਮਿਸ਼ਨ ਹਰਿਆਣਾ ਨੇ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਾਜਲ ਨੂੰ 14 ਜੂਨ, 2024 ਨੂੰ ਹੋਈਆਂ ਚੋਣਾਂ ਵਿੱਚ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰੀਸ਼ਦ ਪਾਣੀਪਤ ਦੀ ਪ੍ਰਧਾਨ ਚੁਣ ਗਿਆ ਸੀ।
ਜਨਵਰੀ 19, 2025 5:52 ਪੂਃ ਦੁਃ