ਚੰਡੀਗੜ੍ਹ, 31 ਮਈ 2024: ਹਰਿਆਣਾ ਸਰਕਾਰ ਨੇ ਆਈਏਐਸ ਚੰਦਰ ਸ਼ੇਖਰ ਖਰੇ (IAS Chandra Shekhar Khare) ਨੂੰ ਸੁਪਰ ਟਾਇਮ ਸਕੇਲ ‘ਤੇ ਪਦਉਨਤ ਕੀਤਾ ਹੈ, ਜੋ ਕਿ 1 ਜਨਵਰੀ, 2024 (ਸੈਦਾਂਤਿਕ ਰੂਪ) ਨਾਲ ਪ੍ਰਭਾਵੀ ਹੋਵੇਗਾ, ਜੋ ਕਿ ਉਨ੍ਹਾਂ ਦੇ ਤਤਕਾਲ ਜੂਨੀਅਰ ਅੰਸ਼ਜ ਸਿੰਘ, ਆਈਏਐਸ ਦੀ ਪਦੋਓਨਤੀ ਦੀ ਤਾਰੀਖ਼ ਹੈ ਅਤੇ ਮੌਜੂਦਾ ਰੂਪ ਨਾਲ 16 ਮਈ, 2024 ਤੋਂ ਪ੍ਰਭਾਵੀ ਹੋਵੇਗੀ। ਮੁੱਖ ਸਕੱਤਰ ਟੀਵੀਐਸਐਨ ਪ੍ਰਸਾਦ ਵੱਲੋਂ ਇਸ ਸਬੰਧ ਵਿਚ ਆਦੇਸ਼ ਜਾਰੀ ਕੀਤੇ ਗਏ ਹਨ।
ਅਗਸਤ 17, 2025 11:57 ਬਾਃ ਦੁਃ