ਚੰਡੀਗੜ੍ਹ, 1 ਫਰਵਰੀ 2024: ਹਰਿਆਣਾ ਸਰਕਾਰ (Haryana government) ਨੇ ਸਾਲ 2010 ਬੈਚ ਦੇ ਚਾਰ ਆਈਪੀਐਸ ਅਧਿਕਾਰੀਆਂ ਨੂੰ ਐਸਪੀ ਰੈਂਕ ਤੋਂ ਡੀਆਈਜੀ ਦੇ ਅਹੁਦੇ ‘ਤੇ ਤਰੱਕੀ ਦੇਣ ਦੇ ਹੁਕਮ ਜਾਰੀ ਕੀਤੇ ਹਨ। ਪ੍ਰਮੋਟ ਕੀਤੇ ਗਏ ਅਧਿਕਾਰੀਆਂ ਵਿੱਚ ਸ੍ਰੀਮਤੀ ਸੰਗੀਤਾ ਕਾਲੀਆ, ਸ੍ਰੀਮਤੀ ਸੁਲੋਚਨਾ ਗਜਰਾਜ, ਰਾਜੇਸ਼ ਦੁੱਗਲ ਅਤੇ ਸੁਰਿੰਦਰ ਪਾਲ ਸਿੰਘ ਸ਼ਾਮਲ ਹਨ।
ਅਗਸਤ 15, 2025 12:13 ਬਾਃ ਦੁਃ