ਚੰਡੀਗੜ੍ਹ, 15 ਜੁਲਾਈ 2024: ਹਰਿਆਣਾ ਸਰਕਾਰ (Haryana Government) ਨੇ ਹਥਿਆਰਬੰਦ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜੰਗੀ ਸ਼ਹੀਦਾਂ ਦੇ ਪਰਿਵਾਰਾਂ ਲਈ ‘ਅਨੁਕੰਪਾ ਨਿਯੁਕਤੀ ਨੀਤੀ, 2023’ ਦਾ ਨਾਂ ਬਦਲ ਕੇ ‘ਵੀਰ ਸ਼ਹੀਦ ਸਨਮਾਨ ਯੋਜਨਾ, 2023’ ਰੱਖਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਦੀ ਪ੍ਰਧਾਨਗੀ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਅਗਸਤ 4, 2025 9:30 ਬਾਃ ਦੁਃ