ਚੰਡੀਗੜ੍ਹ, 05 ਮਈ 2025: ਹਰਿਆਣਾ ਸਰਕਾਰ ਨੇ ਦੋ ਐੱਚਸੀਐੱਸ ਅਧਿਕਾਰੀਆਂ (HCS officers) ਨੂੰ ਵਾਧੂ ਚਾਰਜ ਸੌਂਪਿਆ ਹੈ। ਹਰਿਆਣਾ ਸਰਕਾਰ ਮੁਤਾਬਕ ਡਾ. ਮੁਨੀਸ਼ ਨਾਗਪਾਲ, ਵਧੀਕ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਧਿਕਾਰੀ, ਭਿਵਾਨੀ ਅਤੇ ਸਕੱਤਰ, ਹਰਿਆਣਾ ਸਕੂਲ ਸਿੱਖਿਆ ਬੋਰਡ, ਭਿਵਾਨੀ ਹੁਣ ਵਧੀਕ ਕਮਿਸ਼ਨਰ-ਕਮ-ਜ਼ਿਲ੍ਹਾ ਨਾਗਰਿਕ ਸਰੋਤ ਸੂਚਨਾ ਅਧਿਕਾਰੀ, ਚਰਖੀ ਦਾਦਰੀ ਦਾ ਕਾਰਜਭਾਰ ਵੀ ਦੇਖਣਗੇ।
ਇਸਦੇ ਨਾਲ ਹੀ ਅਜੇ ਚੋਪੜਾ, ਮੁੱਖ ਕਾਰਜਕਾਰੀ ਅਧਿਕਾਰੀ, ਜ਼ਿਲ੍ਹਾ ਪ੍ਰੀਸ਼ਦ ਭਿਵਾਨੀ ਅਤੇ ਡੀਆਰਡੀਏ, ਭਿਵਾਨੀ ਨੂੰ ਹੁਣ ਮੁੱਖ ਕਾਰਜਕਾਰੀ ਅਧਿਕਾਰੀ, ਜ਼ਿਲ੍ਹਾ ਪ੍ਰੀਸ਼ਦ, ਚਰਖੀ ਦਾਦਰੀ ਅਤੇ ਡੀਆਰਡੀਏ, ਚਰਖੀ ਦਾਦਰੀ ਦਾ ਕਾਰਜਭਾਰ ਵੀ ਸੌਂਪਿਆ ਗਿਆ ਹੈ।
Read More: ਬੀਬੀਐਮਬੀ ਨੂੰ ਹਾਈ ਕੋਰਟ ਜਾਣ ਦੀ ਲੋੜ ਨਹੀਂ, ਇਹ ਕੇਂਦਰ ਸਰਕਾਰ ਦਾ ਪ੍ਰੋਜੈਕਟ: ਭੁਪਿੰਦਰ ਸਿੰਘ ਹੁੱਡਾ