Gurukul

ਹਰਿਆਣਾ ਸਰਕਾਰ ਨੇ ਨਰੇਂਦਰ ਸਿੰਘ ਚੌਹਾਨ ਨੂੰ ਪ੍ਰੋਟੋਕਾਲ ਅਧਿਕਾਰੀ ਵਜੋਂ ਕੀਤਾ ਨਿਯੁਕਤ

ਚੰਡੀਗੜ੍ਹ, 13 ਦਸੰਬਰ 2023: ਹਰਿਆਣਾ ਸਰਕਾਰ (Haryana Government) ਨੇ ਨਰੇਂਦਰ ਸਿੰਘ ਚੌਹਾਨ ਨੂੰ ਹਰਿਆਣਾ ਸਿਵਲ ਸਕੱਤਰੇਤ, ਚੰਡੀਗੜ੍ਹ ਵਿਚ ਪ੍ਰੋਟੋਕਾਲ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ। ਪਹਿਲੇ ਨਰੇਂਦਰ ਸਿੰਘ ਪ੍ਰੋਟੋਕਾਲ ਬ੍ਰਾਂਚ ਵਿਚ ਅਸਿਸਟੈਂਟ ਦੇ ਅਹੁਦੇ ‘ਤੇ ਕੰਮ ਕਰ ਰਹੇ ਸਨ। ਹਰਿਆਣਾ ਦੇ ਮੁੱਖ ਸਕੱਤਰ ਸੰਜੀਵ ਕੌਸ਼ਲ ਨੇ ਇੰਨ੍ਹਾਂ ਦੀ ਪ੍ਰੋਟੋਕਾਲ ਅਧਿਕਾਰੀ ਵਜੋਂ ਨਿਯੁਕਤੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

Scroll to Top