July 4, 2024 11:53 pm
Kumari Selja

ਹਰਿਆਣਾ: ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ ਨੇ ਜਿੱਤੀ ਸਿਰਸਾ ਲੋਕ ਸਭਾ ਸੀਟ

ਚੰਡੀਗੜ੍ਹ, 04 ਜੂਨ 2024: ਕਾਂਗਰਸੀ ਉਮੀਦਵਾਰ ਕੁਮਾਰੀ ਸ਼ੈਲਜਾ (Kumari Selja) ਨੇ ਸਿਰਸਾ ਲੋਕ ਸਭਾ ਸੀਟ ਤੋਂ ਚੋਣ ਜਿੱਤ ਲਈ ਹੈ। ਸ਼ੈਲਜਾ ਨੇ ਭਾਜਪਾ ਉਮੀਦਵਾਰ ਅਸ਼ੋਕ ਤੰਵਰ ਨੂੰ 268497 ਵੋਟਾਂ ਨਾਲ ਹਰਾਇਆ ਹੈ । ਸ਼ੈਲਜਾ ਨੂੰ 733823 ਵੋਟਾਂ ਅਤੇ ਅਸ਼ੋਕ ਤੰਵਰ ਨੂੰ 465326 ਵੋਟਾਂ ਮਿਲੀਆਂ।