Haryana cabinet meeting

Haryana cabinet meeting: CM ਨਾਇਬ ਸਿੰਘ ਸੈਣੀ ਹਰਿਆਣਾ ਕੈਬਨਿਟ ਬੈਠਕ ਸੱਦੀ

ਹਰਿਆਣਾ, 16 ਜੂਨ 2025: Haryana cabinet meeting: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਜੂਨ ਦੇ ਆਖਰੀ ਹਫ਼ਤੇ ਕੈਬਨਿਟ ਬੈਠਕ ਸੱਦੀ ਹੈ। ਹਰਿਆਣਾ ਸਰਕਾਰ ਵੱਲੋਂ 26 ਜੂਨ ਨੂੰ ਸੱਦੀ ਇਸ ਬੈਠਕ ‘ਚ ਉਹ ਆਪਣੇ ਸਾਥੀ ਮੰਤਰੀਆਂ ਨਾਲ ਕਈ ਮੁੱਦਿਆਂ ‘ਤੇ ਚਰਚਾ ਕਰਨਗੇ। ਬੈਠਕ ‘ਚ ਮੁੱਖ ਮੰਤਰੀ ਗਰੁੱਪ-ਸੀ ਦੇ ਨਵੇਂ ਅਹੁਦਿਆਂ ਬਾਰੇ ਵੀ ਵੱਡਾ ਫੈਸਲਾ ਲੈ ਸਕਦੇ ਹਨ।

Haryana cabinet meeting

ਇਸ ਤੋਂ ਇਲਾਵਾ ਮੰਤਰੀ ਮੰਡਲ ਸਾਰੇ ਵਿਭਾਗਾਂ ‘ਚ ਕਰਮਚਾਰੀਆਂ ਦੇ ਔਨਲਾਈਨ ਤਬਾਦਲੇ ਬਾਰੇ ਵੀ ਆਪਣੀ ਪ੍ਰਵਾਨਗੀ ਦੇ ਸਕਦੇ ਹਨ। ਇਸ ਤੋਂ ਪਹਿਲਾਂ, ਸੀਐਮ ਨਾਇਬ ਸਿੰਘ ਸੈਣੀ ਨੇ 5 ਮਈ ਨੂੰ ਕੈਬਨਿਟ ਬੈਠਕ ਸੱਦੀ ਸੀ। ਇਸ ਬੈਠਕ ‘ਚ 24 ਏਜੰਡੇ ਰੱਖੇ ਗਏ ਸਨ, ਜਿਨ੍ਹਾਂ ‘ਚੋਂ ਸਿਰਫ਼ 22 ਨੂੰ ਨਾਇਬ ਸਿੰਘ ਸੈਣੀ ਨੇ ਮਨਜ਼ੂਰੀ ਦਿੱਤੀ ਸੀ।

Read More: CM ਨਾਇਬ ਸਿੰਘ ਸੈਣੀ ਰੇਵਾੜੀ ‘ਚ 95 ਕਰੋੜ ਰੁਪਏ ਦੇ ਆਧੁਨਿਕ ਜੇਲ੍ਹ ਕੰਪਲੈਕਸ ਦਾ ਕਰਨਗੇ ਉਦਘਾਟਨ

Scroll to Top