Site icon TheUnmute.com

ਪੰਜਾਬ ਵਿਧਾਨ ਸਭਾ ਚੋਣਾਂ 2022 : ਚੋਣ ਨਤੀਜਿਆਂ ਤੋਂ ਪਹਿਲਾਂ ਹਰੀਸ਼ ਚੌਧਰੀ ਨੇ ਕੀਤਾ ਇਹ ਟਵੀਟ

ਪੰਜਾਬ

ਚੰਡੀਗੜ੍ਹ, 23 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ | ਉਸ ਤੋਂ ਪਹਿਲਾ ਹਰ ਸਿਆਸੀ ਆਗੂ ਕਹਿ ਰਿਹਾ ਹੈ ਕਿ ਸੱਤਾ ‘ਚ ਸਾਡੀ ਹੀ ਸਰਕਾਰ ਆਵੇਗੀ, ਜਿਸ ਦੇ ਚਲਦਿਆਂ ਹਰੀਸ਼ ਚੌਧਰੀ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਚੰਨੀ  ਸਮੇਤ ਪਾਰਟੀ ਦੇ ਹੋਰ ਉਮੀਦਵਾਰਾਂ ਨਾਲ ਵਿਧਾਨ ਸਭਾ ਚੋਣਾਂ ਦੀਆਂ ਵੋਟਾਂ ਦੇ ਸਬੰਧ ਵਿੱਚ ਸਮੂਹ ਵਿਚਾਰ ਵਟਾਂਦਰਾ ਕੀਤਾ ਗਿਆ ਹੈ, ਤੇ 10 ਮਾਰਚ ਨੂੰ ਚਰਨਜੀਤ ਸਿੰਘ ਚੰਨੀ  ਜੀ ਦੀ ਅਗਵਾਈ ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਡੀ ਬਹੁਮਤ ਨਾਲ ਬਣੇਗੀ।

Exit mobile version