jammu and kashmir ied

Handwara: ਜੰਮੂ ਕਸ਼ਮੀਰ ‘ਚ ਵੱਡੀ ਅੱ.ਤ.ਵਾ.ਦੀ ਸਾਜਿਸ਼ ਨਾ.ਕਾ.ਮ, ਬੰ.ਬ ਨਿਰੋਧਕ ਦਸਤੇ ਨੇ IED ਨੂੰ ਕੀਤਾ ਨਸ਼ਟ

11 ਦਸੰਬਰ 2024: ਜੰਮੂ-ਕਸ਼ਮੀਰ (Jammu and Kashmir) ਦੇ ਲੰਗੇਟ ਨੇੜੇ ਬਾਰਾਮੂਲਾ-ਹੰਦਵਾੜਾ (Baramulla-Handwara National Highway near Langate) ਰਾਸ਼ਟਰੀ ਰਾਜਮਾਰਗ ‘ਤੇ ਬੰਬ ਨਿਰੋਧਕ ਦਸਤੇ ਦੇ ਵਲੋਂ ਅੱਤਵਾਦੀ ਸਾਜਿਸ਼ ਨੂੰ ਨਾਕਾਮ ਕੀਤਾ ਗਿਆ ਹੈ, ਦੱਸ ਦੇਈਏ ਕਿ ਹੰਦਵਾੜਾ ਰਾਸ਼ਟਰੀ (Handwara National Highway) ਰਾਜਮਾਰਗ ‘ਤੇ ਮਿਲੀ ਇਕ ਸ਼ੱਕੀ ਵਸਤੂ (IED) ਨੂੰ ਬੰਬ ਨਿਰੋਧਕ(Bomb Disposal Squad) ਦਸਤੇ ਨੇ ਨਸ਼ਟ ਕਰ ਦਿੱਤਾ।

ਆਈਈਡੀ (IED) ਮਿਲਣ ਦੀ ਖ਼ਬਰ ‘ਤੇ ਉਥੋਂ ਦੀ ਆਵਾਜਾਈ (traffic was stopped) ਨੂੰ ਰੋਕ ਕੁਝ ਸਮੇ ਦੇ ਲਈ ਰੋਕ ਦਿੱਤਾ ਗਿਆ ਹੈ, ਅਤੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ। ਕਾਰਵਾਈ ਤੋਂ ਬਾਅਦ ਹਾਈਵੇਅ ‘ਤੇ ਆਵਾਜਾਈ ਬਹਾਲ (traffic was stopped) ਕਰ ਦਿੱਤੀ ਗਈ ਹੈ।

Read more: Jammu and Kashmir: ਦੇਸ਼ ਵਿਰੋਧੀਆਂ ਨੇ ਸੁਰੱਖਿਆ ਬਲਾਂ ਦੀ ਸਰਚ ਪਾਰਟੀ ‘ਤੇ ਕੀਤੀ ਗੋ.ਲੀ.ਬਾ.ਰੀ
ਉਥੇ ਹੀ ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਰਾਸ਼ਟਰੀ ਰਾਈਫਲਜ਼ ਦੀ ਸੰਯੁਕਤ ਟੀਮ ਨੇ ਬਾਰਾਮੂਲਾ-ਹੰਦਵਾੜਾ ਮਾਰਗ ‘ਤੇ ਇਕ ਸ਼ੱਕੀ ਵਿਸਫੋਟਕ ਯੰਤਰ ਦਾ ਪਤਾ ਲਗਾਇਆ। ਹਾਲਾਂਕਿ, ਵਸਤੂ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ, ਬੰਬ ਨਿਰੋਧਕ ਦਸਤਾ (ਬੀਡੀਐਸ) ਮੌਕੇ ‘ਤੇ ਪਹੁੰਚ ਗਿਆ|

Scroll to Top