Gurdaspur News: ਅੰਮ੍ਰਿਤਸਰ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਥਾਣੇ ਤੇ ਹੋਇਆ ਗ੍ਰ.ਨੇ.ਡ ਹ.ਮ.ਲਾ, ਜਾਂਚ ਸ਼ੁਰੂ

19 ਦਸੰਬਰ 2024: ਪੰਜਾਬ (punjab) ਦੇ ਵਿੱਚ ਲਗਾਤਾਰ ਪੁਲਿਸ (police station) ਥਾਣਿਆਂ ਨੂੰ ਨਿਸ਼ਾਨਾ (target) ਬਣਾਇਆ ਜਾ ਰਿਹਾ ਹੈ, ਦੱਸ ਦੇਈਏ ਕਿ ਅਜਿਹਾ ਹੀ ਮਾਮਲਾ ਗੁਰਦਾਸਪੁਰ (gurdaspur) ਤੋਂ ਸਾਹਮਣੇ ਆਇਆ ਹੀ, ਜਿਥੇ ਗੁਰਦਾਸਪੁਰ (gurdaspur) ਦੇ ਸਰਹੱਦੀ ਕਸਬਾ (Kalanaur police) ਕਲਾਨੌਰ ਥਾਣੇ ਦੀ ਚੌਕੀ ਬਖਸ਼ੀਵਾਲ(Bakshiwal) ‘ਚ ਗ੍ਰਨੇਡ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ, ਦੱਸ ਦੇਈਏ ਕਿ ਇਹ ਜੋ ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਲਈ ਹੈ|

ਇਸ ਮੌਕੇ ਜਸਵਿੰਦਰ ਸਿੰਘ (jaswinder singh) ਬਾਗੀ ਉਰਫ਼ ਮੰਨੂ ਅਗਵਾਨ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,ਫੋਰੈਂਸਿਕ ਟੀਮ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਆਟੋ ਵਿੱਚ ਹੀ ਸੁੱਟਿਆ ਗਿਆ ਸੀ।

read more:  ਪਾਕਿਸਤਾਨ ਵੱਲੋ ਭੇਜਿਆ ਡਰੋਨ ਮੁੜ ਤੋਂ BSF ਦੇ ਜਵਾਨਾਂ ਨੇ ਸਿੱਟਿਆ ਹੇਠਾਂ

Scroll to Top