July 4, 2024 9:22 pm
Gurbani Kirtan

ਗੁਰਬਾਣੀ ਪ੍ਰਸਾਰਣ ਯੂ-ਟਿਊਬ ਦੇ ਨਾਲ-ਨਾਲ ਟੀਵੀ ਚੈਨਲ ਦੇ ਰਾਹੀਂ ਵੀ ਪ੍ਰਸਾਰਿਤ ਕੀਤਾ ਜਾਵੇ: ਜਥੇਦਾਰ ਰਘਬੀਰ ਸਿੰਘ

ਚੰਡੀਗੜ੍ਹ, 21 ਜੁਲਾਈ 2023: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਯੂ -ਟਿਊਬ ਚੈਨਲ ਦੇ ਨਾਲ ਕਿਸੇ ਹੋਰ ਚੈਨਲ ਤੋਂ ਵੀ ਗੁਰਬਾਣੀ ਕੀਰਤਨ (Gurbani Kirtan) ਪ੍ਰਸਾਰਣ ਨਿਰਵਿਘਨ ਜਾਰੀ ਰੱਖਣ ਦੀ ਹਦਾਇਤ ਕੀਤੀ ਹੈ ਤਾਂ ਜੋ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਨ ਵਿਚ ਕੋਈ ਮੁਸ਼ਕਿਲ ਨਾ ਆਵੇ।