IAS and IPS Transfers

ਭਾਰਤ ਸਰਕਾਰ ਵੱਲੋਂ 40 IAS ਤੇ 26 IPS ਅਫਸਰਾਂ ਦੇ ਤਬਾਦਲੇ ਤੇ ਨਿਯੁਕਤੀਆਂ

ਦਿੱਲੀ, 16 ਮਈ 2025: IAS and IPS Transfers: ਭਾਰਤ ਸਰਕਾਰ ਨੇ 40 ਆਈਏਐਸ (IAS) ਅਤੇ 26 ਆਈਪੀਐਸ (IPS) ਅਧਿਕਾਰੀਆਂ ਦੀਆਂ ਨਿਯੁਕਤੀਆਂ ਦਾ ਐਲਾਨ ਕਰਕੇ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਮਜ਼ਬੂਤ ​​ਕਰਨ ਵੱਲ ਇੱਕ ਵੱਡਾ ਕਦਮ ਚੁੱਕਿਆ ਹੈ। ਇਸਦੇ ਨਾਲ ਹੀ ਕੁਝ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਨਾਲ ਪ੍ਰਸ਼ਾਸਨਿਕ ਅਤੇ ਪੁਲਿਸ ਸੇਵਾਵਾਂ ‘ਚ ਨਵੇਂ ਬਦਲਾਅ ਆਉਣਗੇ। ਇਸ ਸੰਬੰਧੀ ਸੂਚੀ ਹੇਠ ਅਨੁਸਾਰ ਹੈ |

IAS and IPS Transfers

IAS and IPS Transfers

IAS and IPS Transfers

Read More: PCS Transfers: ਪੰਜਾਬ ਸਰਕਾਰ ਨੇ 22 PCS ਅਧਿਕਾਰੀਆਂ ਦੇ ਕੀਤੇ ਤਬਾਦਲੇ

Scroll to Top