ਚੰਡੀਗੜ੍ਹ, 07 ਜੂਨ 2023: ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ (Sanjeev Maheshwari Jiva) ਦਾ ਬੁੱਧਵਾਰ ਦੁਪਹਿਰ ਨੂੰ ਰਾਜਧਾਨੀ ਲਖਨਊ ਦੀ ਅਦਾਲਤ ‘ਚ ਅਣਪਛਾਤੇ ਬਦਮਾਸ਼ਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ । ਗੋਲੀਬਾਰੀ ਦੌਰਾਨ ਇੱਕ ਬੱਚੀ ਨੂੰ ਵੀ ਗੋਲੀ ਲੱਗਣ ਦੀ ਖ਼ਬਰ ਹੈ | ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਵਕੀਲਾਂ ਦੇ ਕੱਪੜੇ ਪਾਏ ਹੋਏ ਸਨ ਅਤੇ ਅਦਾਲਤ ਦੇ ਬਾਹਰ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ । ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਹੈ। ਗੈਂਗਸਟਰ ਸੰਜੀਵ ਪੂਰਵਾਂਚਲ ਦੇ ਭਾਜਪਾ ਵਿਧਾਇਕ ਬ੍ਰਹਮਦੱਤ ਦਿਵੇਦੀ ਦੇ ਕਤਲ ਦਾ ਦੋਸ਼ੀ ਸੀ।
ਜਨਵਰੀ 19, 2025 9:51 ਬਾਃ ਦੁਃ