July 7, 2024 6:14 pm
ਸਾਬਕਾ ਡੀ.ਜੀ.ਪੀ

ਸਾਬਕਾ ਡੀ.ਜੀ.ਪੀ ਮੁਹਮੰਦ ਮੁਸਤਫ਼ਾ ਨਵਜੋਤ ਸਿੱਧੂ ਦੇ ਸਲਾਹਕਾਰ ਬਣਨ ਨੂੰ ਹੋਏ ਤਿਆਰ

ਚੰਡੀਗੜ੍ਹ ,19 ਅਗਸਤ : ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਆਪਣੇ 4 ਸਲਾਹਕਾਰ ਨਿਯੁਕਤ ਕੀਤੇ ਸੀ | ਜਿੰਨਾ ਦੇ ਵਿੱਚ ਸਾਬਕਾ ਡੀ.ਜੀ.ਪੀ ਮੁਹਮੰਦ ਮੁਸਤਫ਼ਾ ਨੂੰ ਵੀ ਚੁਣਿਆ ਗਿਆ ਸੀ ਪਰ ਡੀ.ਜੀ.ਪੀ ਮੁਹਮੰਦ ਨੇ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਅਜੇ ਸਿਆਸਤ ਦੇ ਵਿੱਚ ਨਹੀਂ ਆਉਣਾ ਚਾਹੁੰਦੇ |

ਪਰ ਹੁਣ ਡੀ.ਜੀ.ਪੀ ਮੁਹਮੰਦ ਮੁਸਤਫ਼ਾ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਨੂੰ ਤਿਆਰ ਹਨ | ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦਾ ਸਲਾਹਕਾਰ ਬਣਨ ਦੇ ਅਹੁਦੇ ਨੂੰ ਸਵੀਕਾਰ ਲਿਆ ਹੈ |