Site icon TheUnmute.com

ਬਹਿਬਲ ਕਲਾਂ ਪੁੱਜੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ

https://www.facebook.com/theunmuteofficial

ਚੰਡੀਗੜ੍ਹ,6 ਅਪ੍ਰੈਲ 2022 : 2015 ਦੀਆਂ ਬਹਿਬਲ ਕਲਾਂ ਅਤੇ ਬਰਗਾੜੀ ਦੀਆਂ ਬੇਅਦਬੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਜੱਥੇਬੰਦੀਆਂ ਵੱਲੋੋਂ ਅੱਜ ਬਹਿਬਲ ਕਲਾਂ ਦੇ ਨੇੜੇ ਅੰਮ੍ਰਿਤਸਰ -ਪਟਿਆਲਾ ਹਾਈਵੇ ਅਣਮਿਥੇ ਸਮੇਂ ਲਈ ਬੰਦ ਕੇ ਦਿੱਤਾ ਗਿਆ ਹੈ, ਇਸ ਮੋਰਚੇ ਵਿੱਚ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੀ ਸ਼ਮੂਲੀਅਤ ਕਰਨ ਪੁੱਜੇ ਹਨ |

Exit mobile version