ਚੰਡੀਗੜ੍ਹ, 30 ਨਵੰਬਰ, 2023: ਕਾਂਗਰਸ ਦੇ ਸਾਬਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ (Sangat Singh Gilzian) ਦੇ ਘਰ ਈ.ਡੀ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਉਨ੍ਹਾਂ ਦੇ ਪਿੰਡ ਗਿਲਜੀਆਂ ਸਥਿਤ ਘਰ ’ਤੇ ਹੋਈ ਹੈ। ਇਸ ਤੋਂ ਪਹਿਲਾਂ ਈ.ਡੀ. ਦੀ ਟੀਮ ਉਨ੍ਹਾਂ ਦੇ ਟਾਂਡਾ ਉੜਮੁੜ ਸਥਿਤ ਘਰ ਵੀ ਗਈ ਸੀ।
ਫਰਵਰੀ 23, 2025 7:55 ਪੂਃ ਦੁਃ