Sardar Singh

ਸਾਬਕਾ ਕਪਤਾਨ ਸਰਦਾਰ ਸਿੰਘ ਹੋਣਗੇ ਸਬ-ਜੂਨੀਅਰ ਲੜਕਿਆਂ ਦੀ ਹਾਕੀ ਟੀਮ ਦੇ ਮੁੱਖ ਕੋਚ

ਚੰਡੀਗੜ੍ਹ, 10 ਅਗਸਤ 2023: ਹਾਕੀ ਇੰਡੀਆ ਨੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ (Sardar Singh) ਨੂੰ ਸਬ-ਜੂਨੀਅਰ ਲੜਕਿਆਂ ਦੀ ਹਾਕੀ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ, ਇਸਦੇ ਨਾਲ ਹੀ ਰਾਣੀ ਰਾਮਪਾਲ ਨੂੰ ਸਬ-ਜੂਨੀਅਰ ਲੜਕੀਆਂ ਦੀ ਟੀਮ ਦਾ ਮੁੱਖ ਕੋਚ ਘੋਸ਼ਿਤ ਕੀਤਾ ਗਿਆ ਹੈ।

Scroll to Top