5 ਦਸੰਬਰ 2024: ਘੁੰਮਣ ਦੇ ਚਾਹਵਾਨਾਂ ਦੇ ਲਈ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ। ਯਾਤਰੀਆਂ ਦੀ ਸਹੂਲਤ(convenience of passengers) ਨੂੰ ਧਿਆਨ ਵਿੱਚ ਰੱਖਦੇ ਹੋਏ, ਏਅਰ ਇੰਡੀਆ (Air India) ਨੇ 27 ਦਸੰਬਰ 2024 ਤੋਂ ਅੰਮ੍ਰਿਤਸਰ ਤੋਂ ਬੈਂਕਾਕ ਅਤੇ ਬੈਂਗਲੁਰੂ (Amritsar to Bangkok and Bangalore) ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਸੇਵਾਵਾਂ ਹਫ਼ਤੇ ਵਿੱਚ 4 ਦਿਨ ਉਪਲਬਧ ਹੋਣਗੀਆਂ। ਆਓ ਸ਼ਡਿਊਲ (Let’s take a look at the schedule) ‘ਤੇ ਇੱਕ ਵਾਰੀ ਨਜ਼ਰ ਮਾਰੀਏ
ਅੰਮ੍ਰਿਤਸਰ-ਬੈਂਕਾਕ ਸੇਵਾ (ਹਫ਼ਤੇ ਵਿੱਚ 4 ਦਿਨ)
ਸਵੇਰੇ 10:40 ਤੋਂ ਸ਼ਾਮ 5:00 ਵਜੇ (ਫਲਾਈਟ IX168)
ਸ਼ਾਮ 6:00 ਵਜੇ – ਰਾਤ 9:30 ਵਜੇ (ਫਲਾਈਟ IX167)
ਅੰਮ੍ਰਿਤਸਰ-ਬੈਂਗਲੁਰੂ ਸੇਵਾ (ਹਫ਼ਤੇ ਵਿੱਚ 4 ਦਿਨ):
ਸਵੇਰੇ 5:55 ਸਵੇਰੇ 9:20 ਵਜੇ (ਫਲਾਈਟ IX1975)
ਦੁਪਹਿਰ 11:30 – 2:45 ਵਜੇ (ਫਲਾਈਟ IX1976)
READ MORE: ਆਦਮਪੁਰ ਹਵਾਈ ਅੱਡੇ ਤੋਂ ਜਲਦ ਜੈਪੁਰ ਤੇ ਮੁੰਬਈ ਲਈ ਉਡਾਣਾਂ ਹੋਣਗੀਆਂ ਸ਼ੁਰੂ