21 ਅਕਤੂਬਰ 2024: ਤਰਨਤਾਰਨ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਦੱਸਿਆ ਜਾ ਰਿਹਾ ਹੈ ਕਿ ਆਪ ਆਗੂ ਰਣਜੀਤ ਸਿੰਘ ਚੀਮਾ ਦੇ ਘਰ ਫਾਇਰਿੰਗ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਦੀ ਰੰਜਿਸ਼ ਦੇ ਚਲਦੇ ਆਪ ਆਗੂ ਦੇ ਘਰ ਗੋਲੀ ਚਲਾਈ ਗਈ ਹੈ, ਤੇ ਚੀਮਾ ਕਲਾਂ ਪਿੰਡ ਦਾ ਨਵਾਂ ਬਣਿਆ ਸਰਪੰਚ ਜ਼ਖ਼ਮੀ ਹੋਇਆ ਹੈ | ਜਾਣਕਾਰੀ ਮਿਲੀ ਹੀ ਸ਼ਰੇਆਮ ਗੋਲੀਬਾਰੀ ਕੀਤੀ ਗਈ ਹੈ| ਪੁਲਿਸ ਦੇ ਵਲੋਂ ਇਸ ਮਾਮਲੇ ‘ਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|
ਫਰਵਰੀ 19, 2026 12:41 ਪੂਃ ਦੁਃ




