BSF ਜਵਾਨਾਂ ‘ਤੇ ਗੋ.ਲੀ.ਬਾ.ਰੀ, ਡਰੋਨ ਦੀ ਤਲਾਸ਼ੀ ਦੌਰਾਨ ਹੋਈ ਫਾ.ਇ.ਰਿੰ.ਗ

13 ਸਤੰਬਰ 2025: ਭਾਰਤ-ਪਾਕਿਸਤਾਨ ਸਰਹੱਦ (bharat pakistan border) ਨੇੜੇ ਇੱਕ ਡਰੋਨ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਲੈ ਰਹੇ ਬੀਐਸਐਫ ਜਵਾਨਾਂ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਇਸ ਗੋਲੀਬਾਰੀ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਪਰ ਵਲਟੋਹਾ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ 2 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਲਟੋਹਾ ਥਾਣੇ ਦੇ ਏਐਸਆਈ ਸਵਿੰਦਰਪਾਲ ਸਿੰਘ ਨੇ ਦੱਸਿਆ ਕਿ ਨਾਮਜ਼ਦ ਵਿਅਕਤੀਆਂ ਦੀ ਪਛਾਣ ਬਖਸ਼ੀਸ਼ ਸਿੰਘ ਅਤੇ ਸਾਰਜ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਕਾਲੀਆ ਦੇ ਰਹਿਣ ਵਾਲੇ ਹਨ।

Read More: ਫਿਰੋਜ਼ਪੁਰ ‘ਚ BSF ਵੱਲੋਂ ਕੌਮਾਂਤਰੀ ਸਰਹੱਦ ‘ਤੇ ਇੱਕ ਸ਼ੱਕੀ ਵਿਅਕਤੀ ਗ੍ਰਿਫ਼ਤਾਰ

Scroll to Top