ਚੰਡੀਗੜ੍ਹ 1 ਦਸੰਬਰ 2022 : ਪੰਜਾਬੀ ਗਾਇਕ ਕੁਲਜੀਤ ਸਿੰਘ ਰਾਜਿਆਣਾ ‘ਤੇ FIR ਦਰਜ ਕਰ ਲਈ ਗਈ ਹੈ।ਪੰਜਾਬ ਦੇ ਗੰਨ ਕਲਚਰ ‘ਤੇ ਫਿਰ ਐਕਸ਼ਨ ਮੋਡ ‘ਤੇ ਪੁਲਿਸ ਨਜ਼ਰ ਆ ਰਹੀ ਹੈ। ਪੰਜਾਬੀ ਗਾਇਕ ਕੁਲਜੀਤ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਮੋਗਾ ਦੀ ਬਾਘਾਪੁਰਾਣਾ ਪੁਲਿਸ ਨੇ FIR ਦਰਜ ਕੀਤੀ । ਗਾਣੇ ਜ਼ਰੀਏ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਇਲਜ਼ਾਮ ਲਗਾਇਆ । ਯੂਟਿਊਬ ‘ਚ ਅਪਲੋਡ ਕੀਤਾ ਹੈ ‘ਮਹਾਕਾਲ’ ਗਾਣਾ।
ਮਾਰਚ 26, 2025 5:06 ਪੂਃ ਦੁਃ