Site icon TheUnmute.com

ਫਿਰੋਜ਼ਪੁਰ ਰੈਲੀ ਮਾਮਲਾ : MHA ਨੇ ਬਠਿੰਡਾ ਦੇ SP ਨੂੰ ਜਾਰੀ ਕੀਤੇ ਨਿਰਦੇਸ਼

SP

ਚੰਡੀਗੜ੍ਹ, 7 ਜਨਵਰੀ 2022 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਨੂੰ ਲੈ ਕੇ ਕੇਂਦਰ ਦੀ ਜਾਂਚ ਟੀਮ, ਜਿਸ ਤੋਂ ਬਾਅਦ ਕੇਂਦਰ ਦੀ ਜਾਂਚ ਟੀਮ ਨੇ ਜ਼ਿਲ੍ਹੇ ਦੇ 5 SP ਅਫ਼ਸਰਾਂ ਨੂੰ ਤਲਬ ਕਰ ਦਿੱਤਾ ਹੈ |

ਇਸ ਕੁਤਾਹੀ ਦੇ ਮਾਮਲੇ ਸਬੰਧੀ ਐਮ.ਐਚ.ਏ. MHA ਬਠਿੰਡਾ ਦੇ ਐਸ.ਪੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ ਉਨ੍ਹਾਂ ਨੂੰ ਇਕ ਦਿਨ ਵਿਚ ਜਵਾਬ ਦੇਣ ਲਈ ਕਿਹਾ ਹੈ |

Exit mobile version