Ferozepur News: CIA ਨੇ ਨੌਜਵਾਨ ਨੂੰ ਨ.ਸ਼ੀ.ਲੇ ਪ.ਦਾ.ਰ.ਥ ਨਾਲ ਕੀਤਾ ਕਾਬੂ

ਰਿਪੋਰਟਰ ਪਰਮਜੀਤ ਸਿੱਖਾਣਾ,19 ਦਸੰਬਰ 2024: ਪੰਜਾਬ (punajb) ਦੇ ਜ਼ਿਲ੍ਹਾ ਫ਼ਿਰੋਜ਼ਪੁਰ (ferozpur) ਦੀ ਸੀ.ਆਈ.ਏ. ਪੁਲਿਸ (CIA POLICE) ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ, ਦੱਸ ਦੇਈਏ ਕਿ ਕਾਬੂ ਕੀਤੇ ਨੌਜਵਾਨ ਦੇ ਕੋਲੋਂ 200 ਗ੍ਰਾਮ ਆਈਸ ਡਰੱਗ (ਕ੍ਰਿਸਟਲ ਮੇਥਾਮਫੇਟਾਮਾਈਨ) ਅਤੇ 4 ਲੱਖ 5 ਹਜ਼ਾਰ ਰੁਪਏ ਦੀ ਨਸ਼ੀਲੇ (DRUGS) ਪਦਾਰਥ ਬਰਾਮਦ ਕੀਤੇ ਹਨ|

ਉਥੇ ਹੀ ਦੱਸ ਦੇਈਏ ਕਿ ਇਹ ਨਸ਼ੀਲੇ ਪਦਾਰਥ ਚੰਡੀਗੜ੍ਹ(chandigarh)  ਅਤੇ ਲੁਧਿਆਣਾ ਵਾਲੇ ਪਾਸੇ ਵੇਚੇ ਗਏ ਸਨ, ਅਤੇ ਹੁਣ ਪੁਲਿਸ (police) ਦੇ ਵਲੋਂ ਅੱਗੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਕਿੱਥੋਂ ਲਿਆਂਦਾ ਗਿਆ ਸੀ ਅਤੇ ਅੱਗੇ ਹੋਰ ਕਿਸ ਨੂੰ ਵੇਚਿਆ ਜਾਣਾ ਸੀ।

ਉਥੇ ਹੀ ਐਸ.ਐਸ.ਪੀ ਫ਼ਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਜਾਣਕਾਰੀ ਦਿੱਤੀ, ਕਿ ਆਈਸ ਡਰੱਗ ਕਈ ਕਿਸਮਾਂ ਦੀਆਂ ਦਵਾਈਆਂ ਨਾਲੋਂ ਜ਼ਿਆਦਾ ਨੁਕਸਾਨਦੇਹ ਹੈ| ਤੇ ਇਹ ਚੰਡੀਗੜ੍ਹ ਤੇ ਲੁਧਿਆਣਾ ਵਾਲੇ ਪਾਸੇ ਵੇਚਦੇ ਸਨ, ਇਹ ਵੀ ਦੱਸਿਆ ਕਿ ਇਹ 28 ਸਾਲਾ ਨੌਜਵਾਨ ਇੱਕ ਹੋਟਲ ਵਿੱਚ ਕੰਮ ਕਰਦਾ ਸੀ| ਨੌਜਵਾਨ ਖ਼ਿਲਾਫ਼ ਪਹਿਲਾਂ ਕੋਈ ਵੀ ਕੇਸ ਦਰਜ ਨਹੀਂ ਹੈ।

read more:ਨ.ਸ਼ੇ ਦੀ ਭੇਟ ਚੜਿਆ ਇੱਕ ਹੋਰ ਨੌਜਵਾਨ, ਪੁਲਿਸ ਨੇ ਲਾ.ਸ਼ ਕਬਜ਼ੇ ‘ਚ ਲੈ ਕੇ ਪੋ.ਸ.ਟ.ਮਾ.ਰ.ਟਮ ਲਈ ਭੇਜੀ

Scroll to Top