ਵੀਜ਼ਾ

ਸਟੂਡੈਂਟ ਪਤਨੀ ਦੇ ਇੱਥੇ ਹੁੰਦਿਆ ਹੀ ਆਇਆ ਪਿਉ-ਪੁੱਤ ਦਾ ਵੀਜ਼ਾ

ਸਟੋਰੀ ਸਪੌਂਸਰ: ਕੌਰ ਇੰਮੀਗ੍ਰੇਸ਼ਨ

ਮੋਗਾ, 07 ਨਵੰਬਰ 2023: ਵਾਸੀ ਹਾਊਸ ਨੰਬਰ 543, ਦਸ਼ਮੇਸ ਨਗਰ, ਅੰਮ੍ਰਿਤਸਰ ਰੋਡ, ਜ਼ਿਲ੍ਹਾ ਮੋਗਾ ਦੇ ਅੰਮ੍ਰਿਤਪਾਲ ਸਿੰਘ ਜੰਡੂ ਨੂੰ ਸਪਾਊਸ ਤੇ ਪੁੱਤਰ ਗੁਰਸ਼ਾਨ ਸਿੰਘ ਜੰਡੂ ਨੂੰ ਕੌਰ ਇੰਮੀਗ੍ਰੇਸ਼ਨ ਦੀ ਮੱਦ ਨਾਲ ਕੈਨੇਡਾ ਦਾ ਮਾਈਨਰ ਸਟੱਡੀ ਵੀਜ਼ਾ 27 ਦਿਨਾਂ ‘ਚ ਮਿਲਿਆ ਹੈ । ਅੰਮ੍ਰਿਤਪਾਲ ਸਿੰਘ ਜੰਡੂ ਦੀ ਪਤਨੀ ਹਰਦੀਪ ਕੌਰ ਜੰਡੂ ਦਾ ਸਟੱਡੀ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਤੋਂ ਹੀ ਆਇਆ ਸੀ ਤੇ ਹਰਦੀਪ ਕੌਰ ਜੰਡੂ ਦੀਆਂ ਚਾਰ ਰਿਫਿਊਜ਼ਲਾਂ ਸਨ,  ਦੋ ਕੌਰ ਇੰਮੀਗ੍ਰੇਸ਼ਨ ਤੋਂ ਹੀ ਆਈਆ ਸਨ ਪਰ ਬਾਅਦ ‘ਚ ਇਹਨਾਂ ਨੇ ਕੌਰ ਇੰਮੀਗ੍ਰੇਸ਼ਨ ਤੋਂ ਫਾਈਲ ਵਾਪਸ ਲੈ ਕੇ ਹੋਰ ਏਜੰਸੀ ਤੋਂ ਲਗਵਾਈ ਉਥੋਂ ਵੀ ਉਹਨਾਂ ਦੀਆਂ ਦੋ ਹੋਰ ਰਿਫਿਊਜ਼ਲਾਂ ਆ ਗਈਆਂ।
ਇਹ ਫਿਰ ਵਾਪਸ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਹੀ ਆ ਗਏ ਤੇ ਕੌਰ ਇੰਮੀਗ੍ਰੇਸ਼ਨ ਨੇ ਆਖਿਰਕਾਰ ਹਰਦੀਪ ਕੌਰ ਜੰਡੂ ਨੂੰ ਸਟੱਡੀ ਵੀਜ਼ਾ ਲੈ ਕੇ ਦਿੱਤਾ । ਹਰਦੀਪ ਕੌਰ ਜੰਡੂ 28 ਅਗਸਤ 2023 ਨੂੰ ਕੈਨੇਡਾ ਜਾ ਰਹੀ ਹੈ, ਪਰ ਇੱਥੇ ਰਹਿੰਦਿਆਂ ਹੀ ਹਰਦੀਪ ਕੌਰ ਜੰਡੂ ਨੇ ਆਪਣੇ ਪਤੀ ਤੇ ਪੁੱਤਰ ਦਾ ਵੀਜ਼ਾ ਅਪਲਾਈ ਕੀਤਾ । ਪਤੀ ਅੰਮ੍ਰਿਤਪਾਲ ਸਿੰਘ ਜੰਡੂ ਬਿਜਲੀ ਬੋਰਡ ‘ਚ ਬਤੌਰ ਲਾਇਨਮੈਨ ਨੌਕਰੀ ਕਰ ਰਹੇ ਹਨ ਅਤੇ ਉਹ ਸਾਬਕਾ ਫੌਜੀ ਦੇ ਨਾਲ-ਨਾਲ ਹਾਕੀ ਦੇ ਵੀ ਉੱਚ-ਕੋਟੀ ਦੇ ਪਲੇਅਰ ਹਨ । ਅੰਮ੍ਰਿਤਪਾਲ ਸਿੰਘ ਜੰਡੂ ਤੇ ਉਸਦੇ ਪੁੱਤਰ ਗੁਰਸ਼ਾਨ ਸਿੰਘ ਜੰਡੂ ਦੀ ਫਾਈਲ 25 ਜੁਲਾਈ 2023 ਨੂੰ ਅਪਲਾਈ ਕੀਤੀ ਤੇ 25 ਅਗਸਤ 2023 ਨੂੰ ਵੀਜ਼ਾ ਆ ਗਿਆ।
ਜੇਕਰ ਤੁਸੀ ਵੀ…
1. ਸਟੱਡੀ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
2. ਸਟੂਡੈਂਟ ਤੇ ਸਪਾਊਸ ਦਾ ਇਕੱਠਿਆਂ ਦਾ ਕੈਨੇਡਾ ਦਾ ਵੀਜ਼ਾ ਲਗਾਉਣਾ ਚਾਹੁੰਦੇ ਹੋ ।
3. ਤੁਹਾਡਾ ਸਪਾਊਸ ਕੈਨੇਡਾ ਪੜ੍ਹ ਰਿਹਾ ਹੈ ਜਾਂ ਵਰਕ ਪਰਮਿਟ ਤੇ ਹੈ ਅਤੇ ਤੁਸੀਂ ਵੀ ਸਪਾਊਸ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ।
4. ਸਟੂਡੈਂਟ ਦਾ ਵੀਜ਼ਾ ਆ ਗਿਆ ਹੈ ਤੇ ਸਪਾਊਸ ਨੂੰ ਨਾਲ ਹੀ ਲਿਜਾਣਾ ਚਾਹੁੰਦੇ ਹੋ ਜਾਂ  ਕੈਨੇਡਾ ਚ ਆਪਣਾ ਕਾਲਜ ਬਦਲਣਾ ਚਾਹੁੰਦੇ ਹੋ ਜਾਂ ਯੂ.ਕੇ. ਜਾਂ ਆਸਟ੍ਰੇਲੀਆ ਸਟੂਡੈਂਟ+ਸਪਾਊਸ ਵੀਜ਼ੇ ਤੇ ਜਾਣਾ ਚਾਹੁੰਦੇ ਹੋ ।
ਤਾਂ ਅੱਜ ਹੀ ਕੌਰ ਇੰਮੀਗ੍ਰੇਸ਼ਨ ਨੂੰ ਮਿਲੋ ਜਾਂ ਹੁਣੇ ਵੱਟਸਅੱਪ ਕਰੋ ਆਪਣੇ Documents ਜਾਂ ਕਾਲ ਕਰੋ
ਮੋਗਾ ਬਰਾਂਚ:- 96926-00084
            96927-00084
             96928-00084
ਅੰਮ੍ਰਿਤਸਰ ਬਰਾਂਚ:  96923-00084
                           : 93553-00084
ਮੋਗਾ ਬਰਾਂਚ ਦਾ ਪਤਾ: (ਨੇੜੇ ਸੱਤਿਆ ਸਾਂਈ ਮੁਰਲੀਧਰ ਆਯੁਰਵੈਦਿਕ ਕਾਲਜ,  ਫਿਰੋਜਪੁਰ ਜੀ ਟੀ ਰੋਡ, ਦੁੱਨੇਕੇ, ਮੋਗਾ)Near Sri Satya Sai Murlidhar Ayurvedic College, Firozepur GT road,  Duneke, Moga
ਅੰਮ੍ਰਿਤਸਰ ਬਰਾਂਚ ਦਾ ਪਤਾ : (ਐਸ ਸੀ ਓ 41 , ਵੀਰ ਇਨਕਲੇਵ, ਨੇੜੇ ਗੋਲਡਨ ਗੇਟ ਅਤੇ ਰਿਆਨ ਇੰਟਰਨੈਸ਼ਨਲ ਸਕੂਲ, ਬਾਈਪਾਸ ਰੋਡ , ਅੰਮ੍ਰਿਤਸਰ) SCO 41, Veer Enclave, Near Golden Gate and Ryan International School , Bypass Road, Amritsar
ਹੈਦਰਾਬਾਦ ਬਰਾਂਚ ਦਾ ਪਤਾ : (ਆਫਿਸ ਨੰ. 301, ਤੀਸਰੀ ਮੰਜ਼ਿਲ, ਸੋਨਾਥਾਲੀਆ ਇਮਾਰਲਡ, ਰਾਜ ਭਵਨ ਰੋਡ, ਸੋਮਾਜੀਗੁਡਾ, ਹੈਦਰਾਬਾਦ) Office No.301, 3rd Floor, “Sonathalia Emerald”, Raj Bhavan Road, Somajiguda, Hyderabad.
#study in canada #study abroad #Canada Immigration #studyinbritishcoumbiacanada #student recruitment #kaur immigration services #studentspousevisacanadatogether #spouse visa #studypermitcanada
Scroll to Top