Fatehgarh Sahib: ਦੂਜੇ ਦਿਨ ਸੇਵਾ ਕਰਨ ਲਈ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਪਹੁੰਚੇ ਸੁਖਬੀਰ ਬਾਦਲ

8 ਦਸੰਬਰ 2024: 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲੀ ਸਜ਼ਾ ਦੇ ਰੂਪ ਵਿੱਚ ਸ਼੍ਰੋਮਣੀ ਅਕਲੀ ਦਲ ਦੇ ਲੀਡਰ ਤੇ ਆਗੂ ਸੇਵਾ ਨਿਭਾ ਰਹੇ ਹਨ, ਦੱਸ ਦੇਈਏ ਕੀਆ ਜੱਜ ਓਹਨਾ ਦੀ ਤਨਖਾਹ ਦਾ 6ਵਾਂ ਦਿਨ ਜਾਰੀ ਹੈ, ਉਥੇ ਹੀ ਇਹ ਵੀ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਲੀਡਰਾਂ ਨੂੰ ਵੱ- ਵੱਖ ਗੁਰਦਵਾਰਿਆਂ ਦੇ ਵਿਚ ਸੇਵਾ ਲਗਾਈ ਗਈ ਹੈ| ਉਥੇ ਹੀ ਇਹ ਵੀ ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਅਤੇ ਕੇਸਗੜ੍ਹ ਸਾਹਿਬ ਤੋਂ ਸੇਵਾ ਨਿਭਾਣ ਉਪਰੰਤ ਹੁਣ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰਨ ਲਈਪਹੁੰਚੇ ਹੋਏ ਹਨ। ਸੁਖਬੀਰ ਬਾਦਲ ਗਲ ਵਿੱਚ ਤਖਤੀ ਅਤੇ ਨੀਲੇ ਰੰਗ ਦਾ ਚੋਲਾ ਪਾ ਕੇ ਹੱਥਾਂ ਵਿੱਚ ਬਰਸ਼ਾ ਫੜ ਕੇ ਸੇਵਾਦਾਰ ਦੀ ਸੇਵਾ ਨਿਭਾ ਰਹੇ ਹਨ, ਤੇ ਉਸ ਤੋਂ ਬਾਅਦ ਉਹ ਜੂਠੇ ਬਰਤਨ ਦੇ ਸੇਵਾ ਕਰਦੇ ਹਨ| ਤੇ ਅੱਜ ਓਹਨਾ ਦਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੂਜਾ ਦਿਨ ਹੈ|

read more: Sukhbir Badal: ਸੁਖਬੀਰ ਸਿੰਘ ਬਾਦਲ ‘ਤੇ ਹ.ਮ.ਲੇ ਸੰਬੰਧੀ ਪੁਲਿਸ ਵੱਲੋਂ ਵੱਡਾ ਖੁਲਾਸਾ

Scroll to Top