17 ਨਵੰਬਰ 2024: ਸ਼ਿਵ ਸੈਨਾ(shiv sena) ਸ਼ਿੰਦੇ ਧੜੇ ਦੇ ਨੇਤਾ ਅਤੇ ਅਭਿਨੇਤਾ ਗੋਵਿੰਦਾ (Actor Govinda’) ਵਿਧਾਨ ਸਭਾ ਚੋਣਾਂ ਦੇ (election) ਪ੍ਰਚਾਰ ਲਈ ਸ਼ਨੀਵਾਰ ਸ਼ਾਮ ਜਲਗਾਓਂ ‘ਚ ਸਨ। ਜਿਥੇ ਉਹਨਾਂ ਦੀ ਅਚਾਨਕ ਸਿਹਤ ਖਰਾਬ ਹੋ ਗਈ ਦੱਸ ਦੇਈਏ ਕਿ ਸਿਹਤ (health) ਵਿਗੜਨ ਕਾਰਨ ਉਨ੍ਹਾਂ ਨੂੰ ਮੁਹਿੰਮ ਅੱਧ ਵਿਚਾਲੇ ਛੱਡਣੀ ਪਈ। ਉਹ ਸ਼ਨੀਵਾਰ ਦੇਰ ਰਾਤ ਜਲਗਾਓਂ ਤੋਂ ਮੁੰਬਈ ਸਥਿਤ ਆਪਣੇ ਘਰ ਪਰਤੇ। ਫਿਲਹਾਲ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਦਸੰਬਰ 4, 2025 12:14 ਬਾਃ ਦੁਃ




