ਚੰਡੀਗੜ੍ਹ, 9 ਅਗਸਤ 2023: ਪੰਜਾਬ ਦੇ ਬਰਨਾਲਾ (Barnala) ‘ਚ ਬੰਬੀਹਾ ਗੈਂਗ ਦੇ ਸ਼ਾਰਪ ਸ਼ੂਟਰ ਅਤੇ ਏਜੀਟੀਐਫ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆਈ ਹੈ। ਇਹ ਜਾਣਕਾਰੀ ਏਜੀਟੀਐਫ ਦੇ ਮੁਖੀ ਪ੍ਰਮੋਦ ਭਾਨ ਨੇ ਦਿੱਤੀ ਗਈ ਹੈ । ਇਸ ਮੁਕਾਬਲੇ ‘ਚ ਬੰਬੀਹਾ ਗੈਂਗ ਦਾ ਸ਼ੂਟਰ ਸੁੱਖੀ ਖਾਨ ਜ਼ਖਮੀ ਹੋ ਗਿਆ ਹੈ। ਸੁੱਖੀ ਖਾਨ ਪਿੰਡ ਲੌਂਗੋਵਾਲ (ਸੰਗਰੂਰ) ਦਾ ਰਹਿਣ ਵਾਲਾ ਹੈ। ਇਹ ਮੁਕਾਬਲਾ ਹੰਡਿਆਇਆ ਪੁਲ ਬਰਨਾਲਾ ਵਿਖੇ ਹੋਇਆ। ਪੁਲਿਸ ਮੁਤਾਬ ਸੁੱਖੀ ਖ਼ਾਨ ‘ਤੇ ਫਿਰੌਤੀ ਦੇ ਕੇਸ ਵੀ ਦਰਜ ਹਨ।
ਜਨਵਰੀ 18, 2025 6:40 ਬਾਃ ਦੁਃ