ਚੰਡੀਗੜ੍ਹ, 21 ਮਾਰਚ 2023: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (Punjab Pradesh Congress Committee) ਨੇ ਸ਼ੋਸ਼ਲ ਮੀਡਿਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਚੰਡੀਗੜ੍ਹ ਵਿੱਚ 144 ਧਾਰਾ ਲਾਗੂ ਹੋਣ ਕਰਕੇ ਮਿਤੀ 22 ਮਾਰਚ 2023 ਦਿਨ ਬੁੱਧਵਾਰ ਸੂਬਾ ਹੈਡਕੁਆਟਰ ਪੰਜਾਬ ਕਾਂਗਰਸ ਭਵਨ, ਸੈਕਟਰ – 15, ਚੰਡੀਗੜ੍ਹ ਵਿਖੇ ਰੱਖਿਆ ਹੋਇਆ “ਵਿਧਾਨ ਸਭਾ ਦਾ ਘਿਰਾਓ” ਕਰਨ ਦਾ ਪ੍ਰੋਗਰਾਮ ਰੱਦ ਕੀਤਾ ਜਾਂਦਾ ਹੈ ।
ਮਾਰਚ 30, 2026 11:14 ਪੂਃ ਦੁਃ




